ਮਾਲੇਰਕੋਟਲਾ (ਅਸਲਮ ਨਾਜ਼, ਕਿੰਮੀ ਅਰੋੜਾ)
ਸ਼ਹਿਰ ਮਾਲੇਰਕੋਟਲਾ ਅੰਦਰ ਘਰੇਲੂ ਗੈਸ ਦੀ ਵਰਤੋਂ ਸ਼ਰੇਆਮ ਰੇਹੜੀ ਵਾਲੇ, ਢਾਬੇ ਵਾਲੇ, ਹੋਟਲਾਂ ਵਾਲੇ ਆਮ ਕਰਦੇ ਨਜ਼ਰ ਆ ਰਹੇ ਹਨ ਪਰ ਗੱਲ ਕਰੀਏ ਜ਼ਿਲ੍ਹਾ ਪ੍ਰਸ਼ਾਸਨ ਮਾਲੇਰਕੋਟਲਾ ਦੀ ਤਾਂ ਸ਼ਾਇਦ ਉਹ ਹਮੇਸ਼ਾਂ ਦੀ ਤਰ੍ਹਾਂ ਕੁੰਭਕਰਨੀ ਨੀਂਦ ਸੁੱਤਾ ਪਿਆ ਜਾਪ ਰਿਹਾ ਹੈ ਅਸਲ ਵਿੱਚ ਹੋਟਲਾਂ ਢਾਬਿਆਂ ਤੇ ਹੋਰ ਥਾਵਾਂ ਤੇ ਕਮਰਸ਼ੀਅਲ ਗੈਸ ਵਰਤਣੀ ਚਾਹੀਦੀ ਹੈ ਪਰ ਹੋ ਇਸ ਦੇ ਉਲਟ ਰਿਹਾ ਹੈ ਇਹ ਵੀ ਖਦਸ਼ਾਂ ਜਤਾਇਆ ਜਾ ਰਿਹਾ ਹੈ ਕਿ ਇਹ ਸਾਰਾ ਕੁੱਝ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ਼ ਹੋ ਰਿਹਾ ਹੈ ਇਸੇ ਲਈ ਅੱਜ ਤੱਕ ਪ੍ਰਸ਼ਾਸਨ ਵੱਲੋ ਇਸ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ
Leave a Reply