ਲੁਧਿਆਣਾ (ਹਰਜਿੰਦਰ ਸਿੰਘ)
ਹੜ੍ਹਾਂ ਦੀ ਮਾਰ ਝੱਲ ਰਹੇ ਸਸਰਾਲੀ ਪਿੰਡ ਵਿੱਚ ਜਨਤਾ ਦਲ ਯੂਨਾਈਟਿਡ ਦੇ ਪੰਜਾਬ ਦੇ ਪ੍ਰਧਾਨ ਮਾਲਵਿੰਦਰ ਸਿੰਘ ਬੈਨੀਪਾਲ ਜੀ ਦੀ ਅਗਵਾਈ ਹੇਠ ਅੱਜ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਰਾਹੁਲ ਘਈ ਜੀ ਵਲੋ ਅਤੇ ਭੋਲਾ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਪ੍ਰਧਾਨ ਜੀ ਵਲੋ ਪਾਰਟੀ ਵੱਲੋ ਸਤਲੁਜ ਦਰਿਆ ਦੇ ਕਿਨਾਰੇ ਦੇ ਤਾਜ਼ਾ ਹਾਲਾਤ ਬਾਰੇ ਜਾਣੂ ਕਰਵਾਇਆ ਅਤੇ ਲੋੜਵੰਦਾਂ ਨੂੰ ਤਰਪਾਲਾਂ ਵੀ ਪਿਛਲੇ ਕਈ ਦਿਨਾਂ ਤੋਂ ਵੰਡੀਆਂ ਜਾ ਰਹੀਆਂ ਹਨ
ਅਜਿਹੀ ਸੇਵਾ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਸਸਰਾਲੀ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਵੱਲੋ ਅਤੇ ਸਰਪੰਚ ਸਾਹਿਬ ਵੱਲੋ ਵਿਸੇਸ ਸਨਮਾਨ ਕੀਤਾ ਗਿਆ ਅਤੇ ਨਾਲ ਹੀ ਜਨਤਾ ਦਲ ਯੂਨਾਈਟਿਡ ਪਾਰਟੀ ਦੇ ਅਹੁੱਦੇਦਾਰਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਵੀ ਕੀਤਾ ਗਿਆ। ਜਨਤਾਂ ਦਲ ਯੂਨਾਇਟੇਡ ਦੇ ਵਰਕਰ ਪਿੱਛਲੇ ਕਈ ਦਿਨਾਂ ਤੋਂ ਲਗਾਤਾਰ ਰਾਹਤ ਸਮੱਗਰੀ ਹੜ੍ਹ ਪੀੜਤਾਂ ਲਈ ਪੂਰੇ ਜੋਸ਼ ਨਾਲ ਜਾਨ ਜੋਖ਼ਮ ਵਿੱਚ ਪਾ ਕਿ ਵੰਡ ਰਹੇ ਹਨ। ਇਸ ਮੌਕੇ ਮੌਜੂਦ ਰਹੇ ਸਾਥੀ ਆਗੂ ਆਰ, ਕੇ ,ਘਈ , ਮਨਜੀਤ ਸਿੰਘ, ਨਿਤਿਨ ਸ਼ਰਮਾ,ਅਰਜੁਨ,ਸੋਨੂੰ ਚੌਧਰੀ ਆਦਿ ਹਾਜ਼ਰ ਸਨ
Leave a Reply