ਹਰਿਆਣਾ ਨਿਊਜ਼

ਚੰਡੀਗੜ੍ਹ, 11 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਐਲਾਨ ਕਰਦੇ ਹੋਏ ਕਿਹਾ ਕਿ ਧਰਮਖੇਤਰ-ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਸਥਿਤ ਥੀਮ ਪਾਰਕ ਹੁਣ ਕੇਸ਼ਵ ਪਾਰਕ ਦੇ ਨਾਂਅ ਨਾਲ ਜਾਣਆ ਜਾਵੇਗਾ। ਇਸ ਦਾ ਉਦੇਸ਼ ਭਾਰਤ ਵਿਚ ਮਹਾਨ ਧਾਰਮਿਕ ਅਤੇ ਇਤਿਹਾਸਕ ਮਹਤੱਵ ਦੇ ਸਥਾਨ ਕੁਰੂਕਸ਼ੇਤਰ ਦੀ ਸਭਿਆਚਾਰਕ ਅਤੇ ਉਦਯੋਗਿਮਕ ਵਿਰਾਸਤ ਨੂੰ  ਹੋਰ ਵੱਧ ਸੁਰੱਖਿਅਤ ਅਤੇ ਪ੍ਰੋਤਸਾਹਨ ਦੇਣਾ ਹੈ। ਨਾਲ ਹੀ, ਮੁੱਖ ਮੰਤਰੀ ਨੇ ਕੁ+ੁਕਸ਼ੇਤਰ ਵਿਚ ਵਿਸ਼ਵ ਗੀਤਾ ਪਾਠ ਵਿਚ ਹਿੱਸਾ ਲੈਣ ਵਾਲੇ ਸਕੂਲੀ ਵਿਦਿਆਰਥੀਆਂ ਲਈ ਬੁੱਧਵਾਰ ਨੂੰ ਵਿਸ਼ੇਸ਼ ਛੁੱਟੀ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਇਸ ਛੂੱਟੀ ਦੀ ਵਰਤੋ ਆਉਣ ਵਾਲੀ ਪ੍ਰੀਖਿਆਵਾਂ ਦੇ ਲਈ ਲਗਨ ਨਾਲ ਤਿਆਰੀ ਕਰਨ ਲਈ ਕਰਨ ਦੀ ਵੀ ਅਪੀਲ ਕੀਤੀ।

          ਮੁੱਖ ਮੰਤਰੀ ਨੇ ਅੱਜ ਧਰਮਖੇਤਰ-ਕੁਰੂਕਸ਼ੇਤਰ ਵਿਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੌਰਾਨ 18 ਹਜਾਰ ਬੱਚਿਆਂ ਵੱਲੋਂ ਵਿਸ਼ਵ ਗੀਤਾ ਪਾਠ – ਅਸ਼ਟਾਦਸ਼ੀ ਸ਼ਲੋਕ ਪੋ੍ਰਗ੍ਰਾਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਕੇਂਦਰੀ ਖੇਤਰੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਾਮ ਸਿੰਘ ਰਾਣਾ, ਤੰਜਾਨਿਆ ਦੀ ਸੈਰ-ਸਪਾਟਾ ਮੰਤਰੀ ਪਿੱਡੀ ਚੀਣਾ, ਗੀਤਾ  ਸਥਲੀ ਜੋਤੀਸਰ ਵਿਚ ਪਵਿੱਤਰ ਗ੍ਰੰਥ ਗੀਤਾ ਦੀ ਪੂਜਾ, ਅਰਚਨਾ ਕੀਤੀ ਅਤੇ ਇਸ ਦੇ ਬਾਅਦ ਉਨ੍ਹਾਂ ਨੇ ਹਵਨ-ਯੱਗਕ ਵਿਚ ਪੂਰੀ ਆਹੂਤੀ ਵੀ ਪਾਈ। ਮੁੱਖ ਮੰਤਰੀ ਨੇ ਜੋਤੀਸਰ ਤਜਰਬਾ ਕੇਂਦਰ ਦਾ  ਅਵਲੋਕਨ ਕੀਤਾ। ਉਨ੍ਹਾਂ ਨੇ ਭਗਵਾਨ ਸ੍ਰੀ ਕ੍ਰਿੜਣ ਦੇ ਵਿਰਾਟ ਸਵਰੂਪ ਨੂੰ ਵੀ ਦੇਖਿਆ।

          ਮੁੱਖ ਮੰਤਚੀ ਨੇ ਸੂਬਾਵਾਸੀਆਂ ਨੂੰ ਮਹਾਸ਼ਿਰਸ਼ ਸ਼ਬਕਲ ਏਕਾਦਸ਼ੀ ਅਤੇ ਗੀਤਾ ਜੈਯੰਤੀ ਪਰਵ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਭਗਵਾਨ ਤੋਂ ਪ੍ਰਾਰਥਨਾ ਕੀਤੀ ਕਿ ਉਹ ਸੂਬਾਵਾਸੀਆਂ ਦੇ ਜੀਵਨ ਦਾ ਗਿਆਨ ਦੇ ਅਲੋਕ ਤੋਂ ਅਲੋਕਿਤ ਕਰਨ। ਉਨ੍ਹਾਂ ਨੇ ਕਿਹਾ ਕਿਅੱਜ ਹੀਦੇ ਦਿਨ 516ੈ2 ਸਾਲ ਪਹਿਲਾਂ ਭਗਵਾਨ ਸ੍ਰੀ ਕ੍ਰਿਸ਼ਣ ਜੀ ਦੇ ਮੁੱਖ ਤੋਂ ਸ੍ਰੀਮਦਭਗਵਦ ਗੀਤਾ ਦਾ ਉਦੇਸ਼ ਨਾਲ ਹੋਇਆ ਹੈ। ਇਹ ਮਾਣ ਦੀ ਗੱਲ ਹੈ ਕਿ ਅੱਜ ਅਨੇਕ ਦੇਸ਼ਾਂ ਵਿਚ ਗੀਤਾ ਦਾ ਪਾਠ ਕੀਤਾ ਗਿਆ ਹੈ। ਊਨ੍ਹਾਂ ਨੇ ਕਿਹਾ ਕਿ ਇਸ  ਗੀਤਾ ਪਾਠ ਦੇ ਨਾ ਸਿਰਫ ਧਾਰਮਿਕ, ਸਗੋ ਵਿਗਿਆਨਕ ਨੀਂਮ ਵੀ ੲਨ। ਜਿਨ੍ਹਾਂ 18 ਛੰੰਦਾਂ ਦਾ ਪਾਠ ਅੱਜ ਕੀਤਾ ਗਿਆ ਹੈ, ਉਹ ਆਪਣੇ ਆਪ ਵਿਚ ਇਕ ਪ੍ਰਾਰਥਨਾ ਹੈ,  ਗੀਤ ਹੈ, ਅਤੇ ਸ਼ਾਂਤੀ ਦੀ ਅਪੀਲ ਹੈ।

ਪ੍ਰਧਾਨ ਮੰਤਰੀ ਦੇ ਕੁਸ਼ਲ ਅਤੇ ਦੂਰਦਰਸ਼ੀ ਅਗਵਾਈ ਹੇਠ ਭਾਂਰਤ ਨੇ ਇਕ ਨਵੇਂ ਯੁੱਗ ਦੇ ਵੱਲ ਪ੍ਰੋਤਸਾਹਨ ਕਦਮ

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਗੀਤਾ ਨੂੰ ਪੁਰੀ ਮਨੁੱਖ ਜਾਤੀ ਲਈ ਉਪਯੋਗੀ ਮੰਨਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਗੀਤਾ ਰਾਹੀਂ ਭਾਰਤ ਨੇ ਦੇਸ਼ ਅਤੇ ਕਾਲ ਦੀ ਸੀਮਾਵਾਂ ਤੋਂ ਬਾਹਰ ਪੂਰੀ ਮਨੁੱਖਤਾ ਦੀ ਸੇਵਾ ਕੀਤੀ ਹੈ। ਪ੍ਰਧਾਨ ਮੰਤਰੀ ਦੇ ਕੁਸ਼ਲ ਅਤੇ ਦੂਰਦਰਸ਼ੀ ਅਗਵਾਈ ਹੇਠ ਭਾਂਰਤ ਨੇ ਇਕ ਨਵੇਂ ਯੁੱਗ ਦੇ ਵੱਲ ਕਦਮ ਵਧਾਇਆ ਹੈ। ਉਨ੍ਹਾਂ ਦੀ ਨੀਤੀਆਂ ਨਾਲ ਗਰੀਬ, ਮਜਦੂਰ, ਕਿਸਾਨ, ਯੁਵਾ ਅਤੇ ਮਹਿਲਾਵਾਂ ਸਮੇਤ ਹਰ ਵਰਗ ਨੂੰ ਵਿਕਾਸ ਦੀ ਗਾਰੰਟੀ ਮਿਲੀ ਹੈ। ਪ੍ਰਧਾਨ ਮੰਤਰੀ ਭਾਂਰਤੀ ਸਭਿਆਚਾਰ ਦਾ ਪਰਚੱਮ ਪੂਰੀ ਦੁਨੀਆ ਵਿਚ ਫਹਿਰਾ ਰਹੇ ਹਨ। ਉਨ੍ਹਾਂ ਨੇ ਅਯੋਧਿਆ ਵਿਚ ਭਗਵਾਨ ਸ੍ਰੀਰਾਮ ਦਾ ਸ਼ਾਨਦਾਰ ਮੰਦਿਰ ਬਣਵਾਕੇ ਪੂਰੇ ਰਾਸ਼ਟਰ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2016 ਤੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪੇ੍ਰਰਣਾ ਨਾਲ ਹੀ ਗੀਤਾ ਜੈਯੰਤੀ ਪਬਵ ਨੂੰ ਅੰਤਰਰਾਸ਼ਟਰੀ ਪੱਧਬ ‘ਤੇ ਮਨਾਇਆ ਜਾਣ ਲਗਿਆ ਹੈ।

ਜੀਵਨ ਵਿਚ ਹਰ ਵਿਅਕਤੀ ਨੂੰ ਹਰ ਹਾਲਾਤ ਵਿਚ ਆਪਣੇੀ ਜਿਰਮੇਵਾਰੀਆਂ ਦਾ ਕਰਨਾ ਚਾਹੀਦਾ ਪਾਲਣ

          ਸ੍ਰੀ ਨਾਇਬ ਸਿੰਘ ਸੈਦੀ ਨੇ ਕਿਹਾ ਕਿ ਗੀਤਾ ਦਾ ਹਰ ਸ਼ਲੋਕ ਸਾਨੂੰ ਹਿਕ ਨਵਾਂ ਦ੍ਰਿਸ਼ਟਪਕਸਣ ਅਤੇ ਜੀਵਨ ਜੀਣ ਦੀ ਨਵੀਂ ਪ੍ਰੇਰਣਾ ਦਿੰਦਾ ਹੈ ਸ੍ਰੀਮਦ ਭਗਵਦ ਗੀਤਾ ਸਿਰਫ ਅਰਜੁਨ ਅਤੇ ਭਗਵਾਨ ਸ੍ਰੀ ਕ੍ਰਿਸ਼ਣ ਜੀ ਦੇ ਸੰਵਾਦ ਤੱਕ ਸੀਮਤ ਨਹੀਂ ਹੈ, ਸਗੋ ਇ ਸਾਡੇ ਹਰ ਸੁਆਲ ਦਾ ਹੱਲ ਕਰਦਾ ਹੈ। ਗੀਤਾ ਦਾ ਪਹਿਲਾ ਅਤੇ ਸੱਭ ਤੋਂ ਮਹਤੱਵਪੂਰਨ ਸੰਦੇਸ਼ ਹੈ ਜੀਵਨ ਵਿਚ ਹਰ ਵਿਅਕਤੀ ਨੁੰ ਧਰਮ ਅਤੇ ਜਿਮੇਵਾਰੀ ਦਾ ਪਾਲਣ ਕਰਨਾ ਚਾਹੀਦਾ ਹੈ। ਸਮਾਜ ਵਿਚ ਜੇਕਰ ਹਰ ਵਿਅਕਤੀ ਆਪਣੀ ਜਿਮੇਵਾਰੀ ਹੋਰ ਸਮਰਪਣ ਨਾਲ ਨਿਭਾਏ, ਤਾਂ ਸਮਾਜ ਵਿਚ ਅਨੁਸ਼ਾਸਨ ਅਤੇ ਸੰਤੁਲਣ ਬਣਿਆ ਰਹੇਗਾ। ਇਹ ਸੰਦੇਸ਼ ਸਾਨੂੰ ਸਿਖਾਉਣਾ ਹੈ ਕਿ ਸਵਾਰਥੀ ਨੂੰ ਛੱਡ ਕੇ ਸਾਨੂੰ ਸਮਾਜ ਤੇ ਦੇਸ਼ ਦੇ ਪ੍ਰਤੀ ਜਿਮੇਵਾਰੀਆਂ ਨੂੰ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ।

ਗੀਤਾ ਵਿਚ ਅੰਹਕਾਰ ਨੂੰ ਤਿਆਗਣ ਅਤੇ ਆਤਮਗਿਆਨ ਪ੍ਰਾਪਤ ਕਰਨ ਦੇ ਸੰਦੇਸ਼ ਨੂੰ ਅਪਣਾ ਕੇ ਅਸੀਂ ਸਮਾਜ ਵਿਚ ਲਿਆ ਸਕਦੇ ਹਨ ਭਾਈਚਾਰਾ

          ਮੁੱਖ ਮੰਤਰੀ ਨੇ ਕਿਹਾ ਕਿ ਗੀਤਾ ਸਾਨੂੰ ਦੱਸਦੀ ਹੈ ਕਿ ਇਕ ਸੱਚੇ ਨੇਤਾ ਨੂੰ ਅਪਣੇ ਸਵਾਰਥ ਤੋਂਉੱਪਰ ਉੱਠ ਕੇ ਸਮਾਜ ਅਤੇ ਧਰਮ ਲਈ ਕਾਰਜ ਕਰਨਾ ਚਾਹੀਦਾ ਹੈ। ਇਹ ਸੰਦੇਸ਼ ਅੱਜ ਦੇ ਨੇਤਾਵਾਂ ਅਤੇ ਪ੍ਰਬੰਧਕਾਂ ਲਈ ਵੀ ਪੇ੍ਰਰਣਾਦਾਇਕ ਹੈ। ਜੇਕਰ ਹਰ ਵਿਅਕਤੀ ਆਪਣੀ ਜਿਮੇਵਾਰੀ ਨਿਭਾਉਣ ਅਤੇ ਧਰਮ ਦੇ ਮਾਰਗ ‘ਤੇ ਚੱਲੇ, ਤਾ ਸਮਾਜ ਵਿਚ ੈਨਤਿਕਤਾ ਅਤੇ ਨਿਆਂ ਦਾ ਸਮਰਾਜ ਹੋਵੇਗਾ। ਗੀਤਾ ਵਿਚ ਅਹਿੰਕਾਰ ਨੂੰ ਤਿਆਗਣ ਅਤੇ ਆਤਮਗਿਆਨ ਪ੍ਰਾਪਤ ਕਰਨ ਦੇ ਸੰਦੇਸ਼ ਨੁੰ ਅਪਣਾ ਕੇ ਅਸੀਂ ਇਕ ਦੁਜੇ ਦੇ ਨਾਲ ਬਿਹਤਰ ਸਬੰਧ ਸਥਾਪਿਤ ਕਰ ਸਕਦੇ ਹਨ ਅਤੇ ਸਮਾਜ  ਵਿਚ .ਭਾਈਚਾਰਾ ਲਿਆ ਸਕਦੇ ਹਨ।

ਗੀਤਾ ਸਾਰੀ ਦੁਨੀਆ ਵਿਚ ਸੱਭ ਤੋਂ ਸ਼੍ਰਸ਼ਠ, ਇਸ ਨਾਲ ਮਾਨਵ ਮਾਤਰ ਨੂੰ ਜੀਵਨ ਜੀਦ ਦੇ ਸਿਸਟਮ ਮਿਲਿਆ  ਸ਼ਾਮ ਸਿੰਘ ਰਾਣਾ

          ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਾਮ ਸਿੰਘ ਰਾਣਾ ਨੇ ਕਿਹਾ ਕਿ ਗੀਤਾ ਸਾਰੀ ਦੁਨੀਆ ਵਿਚ ਸੱਭ ਤੋੋਂ ਸ਼ੇਸ਼ਠ ਗ੍ਰੰਥ ਹੈ, ਇਸ ਨਾਲ ਮੁਨੱਖ ਮਾਤਰ ਨੂੰ ਜੀਵਨ ਜੀਂ ਦੀ ਪੱਦਤੀ ਮਿਲੀ ਹੈ। ਅੱਜ ਗੀਤਾ ਸਾਰੇ ਵਿਸ਼ਵ ਦੇ ਅੰਦਰ ਪ੍ਰਸਿੱਦ ਹੈ। ਇਹ ਕਰਮ ਦਾ ਸੰਦੇਸ਼ ਦਿੰਦ ਹੈ। ਵਿਅਕਤੀ ਨੂੰ ਆਪਣੇ ਜੀਵਨ ਵਿਚ ਕੋਈ ਕਾਮਯਾਬੀ ਹਾਸਲ ਕਰਨੀ ਹੈ ਤਾਂ ਉਸ ਨੂੰ ਗੀਤਾ ਵਿਚ ਦਿੱਤੇ ਗਏ ਕਰਮ ਦੇ ਸੰਦੇਸ਼ ਨੂ ਆਤਮਸਾਤ ਕਰਨਾ ਹੋਵੇਗਾ। ਉਨ੍ਹਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਰੋਜਾਨਾ ਗੀਤਾ ਦਾ ਪਾਠ ਜਰੂਰ ਕਰਨ, ਇਸ ਨਾਲ ਨਾ ਸਿਰਫ ਉਨ੍ਹਾਂ ਦੀ ਇਕਾਗਰਤਾ ਵਧੇਗੀ ਸਗੋ ਕਿਸੇ ਵੀ ਤਰ੍ਹਾ ਦੀ ਵਿਕਟ ਸਥਿਤੀ ਤੋਂ ਬਾਹਰ ਨਿਕਲਣ ਵਿਚ ਪਰਾਂਗਤ ਹੌਵੇਗੀ। ਉਨ੍ਹਾਂ ਨੇ ਕਿਹਾ ਕਿ ਗੀਤਾ ਸਿਖਿਆ  ਅਤੇ ਦੀਕਸ਼ਾ ਦਾ ਗ੍ਰੰਥ ਹੈ। ਕਰਮ ਦੀ ਸਿਖਿਆ ਹੈ ਤਾ ਜਿਮੇਵਾਰੀ ਵਜੋ ਦੀਕਸ਼ਾ ਵੀ ਹੈ।

          ਇਸ ਮੌਕੇ ‘ਤੇ ਕੌਮਾਂਤਰੀ ਗੀਤਾ ਮਹੋਤਸਵ ਦੇ ਸਹਿਯੋਗੀ ਦੇਸ਼ ਤੰਜਾਨਿਆ ਦੀ ਸੈਰ-ਸਪਾਟਾ ਮੰਤਰੀ ਪਿੰਡੀ ਚਾਨੀ ਨੇ ਕਿਹਾ ਕਿ ਕੁਰੂਕਸ਼ੇਤਰ ਇਕ ਪਵਿੱਤਰ ਸਥਾਨ ਹੈ ਜਿੱਥੇ ਵੇਦਾਂ ਅਤੇ ਪੁਰਾਣਾ ਦੀ ਰਚਨਾ ਹੋਈ। ਪੁਰਾਣੀ ਕਥਾਵਾਂ ਵਿਚ ਇਸ ਭੁਮੀ ਨੂੰ ਵਧੀਆ ਤੀਰਥਾ ਵਿਚ ਮੰਨਿਾ ਗਿਆ ਹੈ। ਮਹਾਭਾਂਰਤ ਵਿਚ ਕੁਰੂਕਸ਼ੇਤਰ ਨੂੰ ਤਿੰਨਾਂ ਲੋਕਾਂ ਵਿਚ ਸੱਭ ਤੋਂ ਵਿਸ਼ੇਸ਼ ਤੀਰਥ ਕਿਹਾ ਗਿਾ ਹੈ। ਹਿਹ ਇਕ ਪਵਿੱਤਰ ਸਥਾਨ ਹੈ। ਜਿੱਥੇ ਭਗਵਾਨ ਸ੍ਰੀ ਕ੍ਰਿਸ਼ਣ ਨੇ ਅਰਜੁਨ ਨੁੰ ਗੀਤਾ ਦਾ ਗਿਆਨ ਦਿੱਤਾ ਸੀ। ਇਹ ਭੂਮੀ ਧਰਮ ਦੀ ਪੇ੍ਰਰਣਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਜਹਸ਼ਟਰੀ ਗੀਤਾ ਮਹੋਤਸਵ ਸਿਰਫ ਧਾਰਮਿਕ ਨਹੀਂ ਹੈ, ਇਹ ਸਭਿਆਚਾਰਕ ਦਾ ਊਤਸਵ, ਵਿਰਾਸਤ ਅਤੇ ਜੀਵਨ ਦਾ ਮੁਲ ਸਿੰਦਾਂਤ ਹੈ।

ਯੁਵਾ ਪੀੜੀ ਦੇ ਲਈ ਗੀਤਾ ਦਾ ਗਿਆਨ ਅਹਿਮ  ਸ਼ਿਵਰਾਜ ਸਿੰਘ ਚੌਹਾਨ

ਚੰਡੀਗੜ੍ਹ, 11 ਦਸੰਬਰ – ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੁਰੂਕਸ਼ੇਤਰ ਵਿਚ ਚੱਲ ਰਹੇ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਪਵਿੱਤਰ ਪਰਵ ‘ਤੇ ਬੋਲਦੇ ਹੋਏ ਕਿਹਾ ਕਿ 5161 ਸਾਲ ਪਹਿਲਾਂ ਭਗਵਾਨ ਸ੍ਰੀਕ੍ਰਿਸ਼ਣ ਨੈ ਅਰਜੁਨ ਰਾਹੀਂ ਪੁਰੇ ਵਿਸ਼ਵ ਨੂੰ ਗੀਤਾ ਦਾ ਉਪਦੇਸ਼ ਦਿੱਤਾ। ਇੰਨ੍ਹਾ ਉਪਦੇਸ਼ ਵਿਚ ਕਰਮ ਕਰਨ ਅਤੇ ਫੱਲ ਦੀ ਇੱਛਾ ਨਾ ਰੱਖਣ ਦਾ ਸੰਦੇਸ਼ ਵਿਗਿਆਨਕ ਦ੍ਰਿਸ਼ਟੀ ਨਾਲ ਵੀ ਸਹੀ ਹੈ। ਜੋ ਮਨੁੱਖ ਫੱਲ ਦੀ ਇੱਛਾ ਰੱਖ ਕੇ ਕਾਰਜ ਕਰਦਾ ਹੈ, ਉਹ ਹਮੇਸ਼ਾ ਪਰੇਸ਼ਾਨ ਰਹਿੰਦਾ ਹੈ ਅਤੇ ਜੋ ਵਿਅਕਤੀ ਨਿਸਵਾਰਥ ਭਾਵ ਨਾਲ ਕੰਮ ਕਰਦਾ ਹੈ, ਉਹ ਵਿਅਕਤੀ ਹਮੇਸ਼ਾ ਸਫਲਤਾ ਦੀ ਉਚਾਈਆਂ ਨੂੰ ਛੋਹੰਦਾ ਹੈ। ਦੇਸ਼ ਦੀ ਭਾਵੀ ਪੀੜੀ ਨੂੰ ਅੱਜ ਦੇ ਸੰਦਰਭ ਵਿਚ ਪਵਿੱਤਰ ਗ੍ਰੰਥ ਗੀਤਾ ਨੂੰ ਪੜਣ, ਜਾਨਣ ਅਤੇ ਦਿੱਲ ਵਿਚ ਧਾਰਣ ਕਰਨ ਦੀ ਜਰੂਰਤ ਹੈ। ਪਵਿੱਤਰ ਗ੍ਰੰਥ ਗੀਤਾ ਦੇ ਉਪੇਦੇਸ਼ਾਂ ਨੂੰ ਧਾਰਣ ਕਰ ਕੇ ਨੌਜੁਆਨ ਪੀੜੀ ਨੂੰ ਆਪਣੇ ਜੀਵਲ ਵਿਚ ਵੱਡਾ ਟੀਚਾ ਨਿਰਧਾਰਿਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਕਰਮ ਦੇ ਮਾਰਗ ‘ਤੇ ਚਲਣਾ ਚਾਹੀਦਾ ਹੈ।

          ਕੇਂਦਰੀ ਮੰਤਰੀ ਸ੍ਰੀ ਚੌਹਾਨ ਨੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਵੱਲੋਂ ਪਵਿੱਤਰ ਗ੍ਰੇਥ ਗੀਤਾ ਦੇ ਉਪਦੇਸ਼ਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਕਰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਹਜਾਰਾਂ ਸਾਲ ਤੋਂ ਰਿਸ਼ੀ-ਮੁਨੀਆਂ ਦੀ ਪਵਿੱਤਰ ਧਰਤੀ ਹੈ ਅਤੇ ਰਿਸ਼ੀ -ਮੁਨੀਆਂ ਨੇ ਹਮੇਸ਼ਾ ਪੂਰੀ ਦੁਨੀਆ ਦੀ ਚਿੰਤਾ ਕੀਤੀ ਹੈ। ਇੰਨ੍ਹਾਂ ਸੰਤਾਂ ਨੇ ਸੱਭ ਨੁੰ ਆਪਣਾ ਮੰਨਿਆ ਅਤੇ ਸਾਰਿਆਂ ਦੀ ਭਾਲਈ ਲਈ ਪ੍ਰਾਰਥਨਾ ਕੀਤੀ। ਇਸ ਪਵਿੱਤ ਧਰਤੀ ‘ਤੇ ਨੌਜੁਆਨਾ ਪੀੜੀ ਨੁੰ ਸੰਕਲਪ ਕਰਨਾ ਚਾਹੀਦਾ ਹੈ ਕਿ ਪੂਰੇ ਵਿਸ਼ਵ ਦੀ ਭਲਾਈ ਲਈ ਧਰਮ ਦੇ ਮਾਰਗ ‘ਤੇ ਅੱਗੇ ਵੱਧਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇ ਦੇਸ਼ ਤੇਜ ਗਤੀ ਨਾਲ ਅੱਗੇ ਵੱਧ ਰਿਹਾ ਹੈ। ਇਸ ਤੋਂ ਸਪਸ਼ਟ ਹੈ ਕਿ ਭਾਰਤ ਜਲਦੀ ਹੀ ਵਿਸ਼ਵ ਗੁਰੂ ਬਣੇਗਾ। ਗੀਤਾ ਜੈਯੰਤੀ ਸਮਾਰੋਹ ਵਿਚ ਸੱਦਾ ਲਈ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ।

ਇਸ ਮੌਕੇ ‘ਤੇ ਬੋਲਦੇ ਹੋਏ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਨੇ ਦੇਸ਼ਵਾਸੀਆਂ ਨੁੰ ਗੀਤਾ ਜੈਯੰਤੀ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਗੀਤਾ ਜੈਯੰਤੀ ਦੇ ਪਵਿੱਤਰ ਪਰਵ ‘ਤੇ ਵਿਸ਼ਵ ਦੇ 45 ਦੇਸ਼ ਅਤੇ ਭਾਰਤ ਵਿਚ 4 ਹਜਾਰ ਕੇਂਦਰਾਂ ਦੇ ਨਾਲ-ਨਾਲ ਹਰਿਆਣਾ ਦੇ ਸਾਰੇ ਜਿਲ੍ਹਿਆਂ ਦੇ ਲਗਭਗ 1 ਕਰੋੜ 50 ਲੱਖ ਲੋਕ ਅੱਜ ਵਿਸ਼ਵ ਗੀਤਾ ਪਾਠ ਅਤੇ 1 ਮਿੰਟ ਇਕਠੇ-ਗੀਤਾ ਪਾਠ ਦੇ ਨਾਲ ਜੁੜਨ। ਸਰਕਾਰ ਦੇ ਯਤਨਾਂ ਦੇ ਚਲਦੇ ਅੱਜ ਗੀਤਾ ਮਹੋਤਸਵ ਨੂੰ ਕੌਮਾਂਤਰੀ ਪੱਧਰ ਦਾ ਵੱਡਾ ਸਵਰੂਪ ਮਿਲਿਆ ਹੈ ਅਤੇ ਇਸ ਮਹੋਤਸਵ ਦੇ ਤਹਿਤ ਵਿਦੇਸ਼ਾਂ ਵਿਚ ਵੀ ਪ੍ਰੋਗ੍ਰਾਮਾਂ ਦਾ ਪ੍ਰਬੰਧ ਹੋ ਰਿਹਾ ਹੈ। ਇਸ ਪਵਿੱਤਰ ਗ੍ਰੇਥ ਗੀਤਾ ਦਾ ਪਾਠ ਬਚਪਨ ਵਿਚ ਧਾਰਣ ਕੀਤਾ ਜਾਵੇ ਤਾਂ ਭਾਵੀ ਪੀੜੀ ਨੂੰ ਫਾਇਦਾ ਹੋਵੇਗਾ ਅਤੇ ਇਸ ਨਾਲ ਭਾਵੀ ਪੀੜੀ ਮਜਬੂਤ ਅਤੇ ਸ਼ਸ਼ਕਤ ਬਣੇਗੀ ਅਤੇ ਸਾਡਾ ਦੇਸ਼ ਮਹਾਨ ਬਣੇਗਾ।

ਸੇਵਾ ਦਾ ਅਧਿਕਾਰ ਐਕਟੇ ਤਹਿਤ ਗੁਰੂਗ੍ਰਾਮ ਅਤੇ ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ ਦੀ 16-16 ਸੇਵਾਵਾਂ ਨੋਟੀਫਾਇਡ

ਚੰਡੀਗੜ੍ਹ, 11 ਦਸੰਬਰ – ਹਰਿਆਣਾ ਸਰਕਾਰ ਵੱਲੋਂ ਸੇਵਾ ਦਾ ਅਧਿਕਾਰ ਐਕਟਰ, 2014 ਤਹਿਤ  ਗੁਰੂਗ੍ਰਾਮ ਮਹਾਨਗਰ ਵਿਕਾਸ ਅਥੲਰਿਟੀ ਅਤੇ ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ ਦੀ 16-16 ਸੇਵਾਵਾਂ ਨੌਟੀਫਾਇਡ ਕੀਤੀਆਂ ਗਈਆਂ ਹਨ।

          ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਵੱਲੋਂ ਇਸ ਸਬੰਧ ਦੀ ਇਕ ਨੌਟੀਫਿਕੇਸ਼ਨ ਜਾਰੀ ਕੀਤੀ ਗਈ ਹੈ।

          ਇਸ ਦੋਵਾਂ ਮਹਾਨਗਰ ਵਿਕਾਸ ਅਥਾਰਿਟੀਆਂ ਦੇ ਖੇਤਰ ਦੇ ਅੰਦਰ ਸਥਿਤ ਇਕਾਇਆਾਂ ਲਈ ਸੀਐਲਯੂ ਦੀ ਮੰਜੂਰੀ (ਸਰਕਾਰ ਦੀ ਸਮੱਰਥਾ ਨ ੂੰ ਛਡ ਕ) 60 ਦਿਨਾਂ ਵਿਚ ਛੱਡ ਅਤੇ 90ਅਦਿਨਾਂ ਵਿਚ ਦਿੱਤੀ ਜਾਵੇਗ। ਆਮਿਯੂਪੈਂਸ਼ਨ ਸਰਟੀਫਿਕੇਟ ਬਿਨ੍ਹਾਂ ਕਿਸੇ ਅਪਰਾਧ ਦੇ ਮਾਮਲਿਆਂ ਵਿਚ 60 ਦਿਨਾਂ ਅਤੇ ਹੋਰ ਮਾਮਲਿਆਂ ਵਿਚ 90 ਦਿਨਾਂ ਵਿਚ ਜਾਰੀ ਕੀਤਾ ਜਾਵੇਗਾ।

          ਪੰਜਾਬ ਅਨੁਸੂਚਿਤ ਸੜਕ ਅਤੇ ਕੰਟਰੋਲ ਖੇਤਰ ਅਨਿਯਮਤ ਵਿਕਾਸ ਪ੍ਰਤੀਬੱਧ ਐਕਟ, 1963 ਦੇਅ ਉੱਪਬੰਧਾਂ ਦੇ ਅਧੀਨ ਇੱਟ -ੁਭੱਠਿਆਂ ਅਤੇ ਚਾਰਕੋਲ ਭੱਟੀ ਦੇ ਲਾਇਸੈਂਸ 30 ਦਿਨਾਂ ਵਿਚ ਜਾਰੀ ਕੀਤੇ ਜਾਣਗੇ। ਨਵੇਂ ਜਲਸਪਲਾਈ ਕਨੈਕਸ਼ਨ , ਸੀਵਰੇਜ ਅਤੇ ਡ੍ਰੇਨੇਜ ਕਨੇਕਸ਼ਨ (ਥੋਕ ਅਤੇ ਉਦਯੋਗਿਕ ਕਨੇਕਸ਼ਨਕ)12 ਦਿਨਾਂ ਵਿਚ ਪ੍ਰਦਾਨ ਕੀਤੇ ਜਾਣਗੇ। ਜਲ ਨਿਕਾਸ ਦੇ ਨਵੇਂ ਕਨੈਕਸ਼ਨ ਵੀ 12 ਦਿਨਾਂ ਵਿਚ ਜਾਰੀ ਕੀਤੇ ਜਾਣਗੇ। ਜਦੋਂ ਕਿ ਪਾਣ. ਦਾ ਰਿਸਾਵ ਅਤੇ ਪਾਇਲ ਓਵਰਫਲੋ ਦੀ ਸਮਸਿਆਵਾਂ ਤਿੰਨ ਦਿਨਾਂ ਵਿਚ ਹੱਲ ਕੀਤੀ ਜਾਵੇਗੀ। ਮੁੱਖ ਸੀਵਰ ਲਾਇਨ  ਦੇ ਮੇਨਹੋਲ ‘ਤੇ ਬਲਾਕੇਜ ਜਾਂ ਓਵਰਫਲੋ ਨੂੰ ਸੱਤ ਦਿਨਾਂ ਵਿਚ ਠੀਕ ਕੀਤਾ ਜਾਵੇਗਾ।

          ਇੰਨ੍ਹਾਂ ਦੋਵਾਂ ਅਥਾਰਿਟੀਆਂ ਦੀ ਪੰਪਿੰਗ ਮਸ਼ੀਨਰੀ , ਇਲੈਕਟ੍ਰਿਕਕ, ਵਾਇਰਿੰਗ, ਵੰਡ ਪ੍ਰਣਾਲੀ  ਆਦਿ ਵਿਚ ਖਰਾਬੀ ਵਰਗੀ ਛੋਟੀ-ਮੋਟੀ ਸਮਸਿਆਵਾਂ ਦੇ ਕਾਰਨ  ਜਲਸਪਾਲਈ ਬਹਾਲੀ ਤਿੰਨ ਦਿਨਾਂ ਵਿਚ ਕੀਤੀ ਜਾਵੇਗੀ। ਅਨੁਪਚਾਰਿਤ ਜਲ੍ਹ ਦੀ ਕਮੀ, ਟ੍ਹਾਂਸਫਾਰਮਰ ਜਲਣਾ, ਐਚਟੀ/ਅੇਲਟੀ ਲਾਇਨਾਂ ਵਿਚ ਖਰਾਬੀ ਆਦਿ ਵੱਡੀ ਸਮਸਿਆਵਾਂ ਦੇ ਚਲਦੇ ਜਲ ਸਪਲਾਈ ਛੇ ਦਿਨਾ ਵਿਚ ਜਦੋਂ ਕਿ ਟ੍ਰਾਂਸਫਾਰਮਰ ਜਲਣਾ, ਐਚਟੀਐਲੀਟੀ ਲਾਇਨਾਂ ਵਿਚ  ਖਰਾਬੀ, ਮੁੱਖ ੧ਲ ਸਪਲਾਈ ਲਾਇਨਾਂ ੇਿਵਚ ਰਿਸਾਬ ਆਦਿ ਦੇ ਕਾਰਨ ਜਲਸਪਾਲਈ ਬੇਹਾਲੀ 10 ਦਿਨਾਂ ਵਿਚ ਕੀਤੀ ਜਾਵੇਗੀ

ਪਾਣੀ ਅਤੇ ਸੀਵਰੇਜ ਦਾ ਡੁਪਲੀਕੇੇਟ ਬਿੱਲ ਤਿੰਨ ਦਿਨਾਂ ਵਿਚ ਜਾਰੀ ਕੀਤਾ ਜਾਵੇਗਾ ਅਤੇ ਬਿੱਲਾਂ ਵਿਚ ਗਲਟੀਆਂ ਦਾ ਸੁਧਾਰ 10 ਦਿਨ: ਵਿਜ ਕਹਤਾ ਜਾੇਵਗਾ।

ਕੁਦਰਤੀ ਗੈਸ ਪਾਇਪਲਾਇਨ ਵਿਛਾਉਣ, ਸੰਚਾਰ ਬੁਨਿਆਦੀ ਢਾਂਚੇ ਅਤੇ ਸਬੰਧਿਤ ਸਥਾਪਨਾ ਬਿਜਲੀ ਲਾਇਨ ਅਤੇ ਸਿਹਤ ਸੇਾਵਾਵਾਂ ਆਦਿ ਦੇ ਲਈ ਰਾਇਟ ਆਫ ਵੇ ਦੀ ਮੰਜੂਰੀ 60 ਦਿਨਾਂ ਵਿਚ ਦਿੱਤੀ ਜਾਵੇਗੀ।

ਦੋਵਾਂ ਮਹਾਨਗਰ ਵਿਕਾਸ ਅਥਾਰਿਟੀ ਾਂ ਨੂੰ ਇੰਨ੍ਹਾਂ ਸੇਵਾਵਾਂ ਦੇ ਲਈ ਨਾਮਜਦ ਅਧਿਕਾਰੀ, ਸ਼ਿਕਾਇਤਾਂ ਦੇ ਹੱਲ  ਲਈ ਪਹਿਲੇ ਅਤੇ ਦੁਜੇ ਅਪੀਲ ਅਧਿਕਾਰੀ ਵੀ ਨਾਮਜਦ ਕੀਤੇ ਗਏ ਹਨ।

ਸਲਸਵਿਹ/2024

Leave a Reply

Your email address will not be published.


*