ਦੀਵਾਲੀ ਦੇ ਮੌਕੇ ‘ਤੇ 31 ਅਕਤੂਬਰ ਨੂੰ ਗਜਟਿਡ ਛੁੱਟੀ
ਚੰਡੀਗੜ੍ਹ, 22 ਅਕਤੂਬਰ – ਹਰਿਆਣਾ ਸਰਕਾਰ ਨੇ 31 ਅਕਤੂਬਰ ਦੀਵਾਲੀ ਮੌਕੇ ਵਿਚ ਗਜਟਿਡ ਛੁੱਟੀ ਐਲਾਨ ਕੀਤੀ ਹੈ। ਮੁੱਖ ਸਕੱਤਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ 01 ਨਵੰਬਰ ਸ਼ੁਕਰਵਾਰ ਦੀ ਬਜਾਏ 31 ਅਕਤੂਬਰ ਵੀਰਵਾਰ ਨੂੰ ਦੀਵਾਲੀ ਦੇ ਤਿਉਹਾਰ ‘ਤੇ ਰਾਜ ਦੇ ਸਾਰੇ ਵਿਭਾਗ/ਬੋਰਡ/ਨਿਗਮਾਂ/ਵਿਦਿਅਕ ਤੇ ਸੂਬੇ ਦੇ ਹੋਰ ਸੰਸਥਾਨਾਂ ਵਿਚ ਗਜਟਿਡ ਛੁੱਟੀ ਰਹੇਗੀ।
ਨੋਟੀਫਿਕੇਸ਼ਨ ਅਨੁਸਾਰ 31 ਅਕਤੂਬਰ ਨੂੰ ਦੀਵਾਲੀ ਦੀ ਗਜਟਿਡ ਛੁੱਟੀ ਨੇਗੋਸ਼ਇਏਬਲ ਇੰਸਟਰੂਮੈਂਟ ਐਕਟ, 1881 ਦੀ ਧਾਰਾ 25 ਤਹਿਤ ਵੀ ਰਹੇਗਾ।
Leave a Reply