ਸੀ.ਆਈ.ਏ ਸਟਾਫ-1 ਵੱਲੋਂ 3500 ਨਸ਼ੀਲੇ ਕੈਪਸੂਲਾਂ ਸਮੇਤ 2 ਨਸ਼ਾ ਤੱਸਕਰ ਕਾਬੂ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਵਿਜੇ ਆਲਮ ਸਿੰਘ ਡੀਸੀਪੀ ਲਾਅ-ਐਂਡ-ਆਰਡਰ ਅੰਮ੍ਰਿਤਸਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇੰਸਪੈਕਟਰ ਅਮਨਦੀਪ ਸਿੰਘ ਇੰਚਾਂਰਜ਼ ਸੀ.ਆਈ.ਏ ਸਟਾਫ਼-1,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਜਸਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗੁਨੀ ਰਾਮ ਪੁੱਤਰ ਕਿਸ਼ਨ ਲਾਲ ਵਾਸੀ ਪਿੰਡ ਨਨਹੇੜਾ ਆਸਾ ਡਾਕਖਾਨਾ ਚੰਦੇਨਾ ਕੋਲੀ ਜਿਲ੍ਹਾ ਸਹਾਰਨਪੁਰ ਸਟੇਟ ਉਤਰ ਪ੍ਰਦੇਸ਼ ਹਾਲ ਵਾਸੀ ਮਕਾਨ ਨੰਬਰ 16, ਗਲੀ ਨੰਬਰ 5, ਜੱਜ ਨਗਰ, ਥਾਣਾ ਮੋਹਕਮਪੁਰਾ ਅੰਮ੍ਰਿਤਸਰ (ਉਮਰ 34 ਸਾਲ) ਅਤੇ ਰੋਹਿਤ ਕੁਮਾਰ ਪੁੱਤਰ ਸਤੀਸ ਕੁਮਾਰ ਵਾਸੀ ਪਿੰਡ ਮਕਾਨ ਨੰਬਰ 380 ਮੌਲ ਕੁਲਸਾਥ ਖੰਡ 2 ਮਾਨੋ ਥਾਣਾ ਦੇਉਬੰਦ ਜ਼ਿਲ੍ਹਾ ਸੁਹਾਰਨਪੁਰ ਸਟੇਟ ਉੱਤਰ ਪ੍ਰਦੇਸ਼ ਹਾਲ ਵਾਸੀ ਮਕਾਨ ਨੰਬਰ 16 ਗਲੀ ਨੰਬਰ 5 ਜੱਜ ਨਗਰ ਥਾਣਾ ਮੋਹਕਮਪੁਰਾ ਅੰਮ੍ਰਿਤਸਰ (ਉਮਰ 34 ਸਾਲ) ਨੂੰ ਕਾਬੂ ਕਰਕੇ ਇਹਨਾਂ ਪਾਸੋਂ 3500 ਕੈਪਸੂਲ ਪਾਰਵਲ ਸਪਾਸ ਬ੍ਰਾਮਦ ਕੀਤੇ ਗਏ ਅਤੇ ਇਹਨਾਂ ਤੇ ਮੁਕੱਦਮਾਂ ਨੰਬਰ 78 ਮਿਤੀ 22-ਸੀ, 29,61,85 ਐਨ.ਡੀ.ਪੀ.ਐਸ ਐਕਟ ਅਧੀਨ ਥਾਣਾ ਮੋਹਕਮਪੁਰਾ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin