ਭਾਜਪਾ ਵੱਲੋਂ ਖੁਦਗਰਜ ਤੇ ਲਾਲਚੀ ਅਖੌਤੀ ਸਿੱਖ ਆਗੂਆਂ ਤੋਂ ਝੂਠੀ ਬਿਆਨਬਾਜੀ ਕਰਵਾ ਕੇ ਸੱਚ ਤੇ ਪੜਦਾ ਨਹੀਂ ਪਾ ਹੋਣਾ :  ਸਿੰਗੜੀਵਾਲਾ 

ਹੁਸ਼ਿਆਰਪੁਰ  (ਤਰਸੇਮ ਦੀਵਾਨਾ ) ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਅਮਰੀਕਾ ਅਮਰੀਕਾ ਦੇ ਵਾਸ਼ਿੰਗਟਨ ਡੀ ਸੀ ਵਿੱਚ ਸਿੱਖਾਂ ਅਤੇ ਘੱਟ ਗਿਣਤੀਆਂ ਉੱਤੇ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਨੂੰ ਬੇਪਰਦ ਕਰਨ ਦਿੱਤੇ ਬਿਆਨ ਤੇ ਅੱਗ ਬਬੂਲਾ ਹੋਈ ਭਾਰਤੀ ਜਨਤਾ ਪਾਰਟੀ ਵੱਲੋਂ ਖੁਦਗਰਜ ਤੇ ਲਾਲਚੀ ਅਖੌਤੀ ਸਿੱਖ ਆਗੂ ਹਰਦੀਪ ਸਿੰਘ ਪੁਰੀ ਮਨਜਿੰਦਰ ਸਿੰਘ ਸਿਰਸਾ ਆਰ ਪੀ ਸਿੰਘ ਤੇ ਰਵਨੀਤ ਬਿੱਟੂ ਆਦਿ ਤੋਂ ਰਾਹੁਲ ਗਾਂਧੀ ਖਿਲਾਫ ਬਿਆਨਬਾਜ਼ੀ ਅਤੇ ਰੋਸ ਪ੍ਰਦਰਸ਼ਨ ਕਰਵਾ ਕੇ ਸੱਚ ਤੇ ਪਰਦਾ ਨਹੀਂ ਪਾ ਹੋਣਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ  ਸਿੰਘ ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤੀ ਜਨਤਾ ਪਾਰਟੀ ਦੇ ਅਖੌਤੀ ਸਿੱਖ ਆਗੂਆਂ ਦੀ ਘਟੀਆ ਬਿਆਨਬਾਜੀ ਦਾ ਸਖਤ ਨੋਟਿਸ ਲੈਂਦਿਆਂ ਪ੍ਰੈਸ ਨੋਟ ਰਾਹੀਂ ਪ੍ਰਗਟ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕ
ਜਦੋਂ ਕੌਮਾਂਤਰੀ ਪੱਧਰ ਉਤੇ ਇੰਡੀਅਨ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਵੱਲੋ ਸਾਜਸੀ ਢੰਗਾਂ ਰਾਹੀ ਆਜਾਦੀ ਚਾਹੁੰਣ ਵਾਲੇ ਸਿੱਖਾਂ ਦੇ ਕੀਤੇ ਜਾਂਦੇ ਆ ਰਹੇ ਕਤਲਾਂ ਦਾ ਸੱਚ ਪ੍ਰਤੱਖ ਰੂਪ ਵਿਚ ਸਾਹਮਣੇ ਆ ਚੁੱਕਾ ਹੈ ਅਤੇ ਇਸ ਸੱਚ ਨੂੰ ਅਮਰੀਕਾ, ਕੈਨੇਡਾ ਅਤੇ ਫਾਈਵ ਆਈ ਮੁਲਕ ਪ੍ਰਵਾਨ ਕਰਕੇ ਇੰਡੀਆਂ ਦੀਆਂ ਇਨ੍ਹਾਂ ਅਣਮਨੁੱਖੀ ਹਰਕਤਾ ਦਾ ਜੋਰਦਾਰ ਵਿਰੋਧ ਕਰ ਰਹੇ ਹਨ ਅਤੇ ਸਿੱਖ ਕੌਮ ਦੇ ਪੱਖ ਵਿਚ ਖੜ੍ਹ ਚੁੱਕੇ ਹਨ, ਤਾਂ ਹੁਣ ਸ੍ਰੀ ਰਾਹੁਲ ਗਾਂਧੀ ਨੇ ਵੀ ਅਮਰੀਕਾ ਦੀ ਪ੍ਰੈਸ ਕਲੱਬ ਵਸਿੰਗਟਨ ਡੀਸੀ ਵਿਖੇ ਸੱਚ ਨੂੰ ਪ੍ਰਵਾਨ ਕਰਦੇ ਹੋਏ ਕਿਹਾ ਹੈ ਕਿ ਹੁਕਮਰਾਨ ਸਿੱਖਾਂ ਉਤੇ ਜ਼ਬਰ ਢਾਹ ਰਿਹਾ ਹੈ, ਤਾਂ ਸ. ਹਰਦੀਪ ਸਿੰਘ ਪੁਰੀ ਅਤੇ ਸ. ਰਵਨੀਤ ਸਿੰਘ ਬਿੱਟੂ ਦੋਵੇ ਭਾਜਪਾ ਦੇ ਵਜੀਰਾਂ ਵੱਲੋ ਆਪਣੇ ਇਖਲਾਕ ਤੋ ਗਿਰਕੇ ਆਪਣੇ ਸਿਆਸੀ ਤੇ ਮਾਲੀ ਸਵਾਰਥਾਂ ਦੀ ਪੂਰਤੀ ਅਧੀਨ ਜੋ ਆਪਣੇ ਅਕਾਵਾਂ ਨੂੰ ਖੁਸ਼ ਕਰਨ ਦੇ ਅਮਲ ਹੋ ਰਹੇ ਹਨ, ਉਹ ਅਤਿ ਨਿੰਦਣਯੋਗ ਅਤੇ ਨਿੱਖਰ ਚੁੱਕੇ ਸੱਚ ਤੋ ਮੂੰਹ ਮੋੜਨ ਵਾਲੀ ਅਤਿ ਸ਼ਰਮਨਾਕ ਕਾਰਵਾਈ ਹੈ ।”

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin