ਤਰਕਸ਼ੀਲਾਂ ਨੇ ਚੰਗਾਲੀਵਾਲਾ ਪਿੰਡ ਦੀ ਲਾਇਬ੍ਰੇਰੀ ਸਵਿੱਤਰੀ ਬਾਏ ਫੂਲੇ ਵਿਖੇ ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ
ਸੰਗਰੂਰ :— ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਸੰਗਰੂਰ-ਬਰਨਾਲਾ ਵੱਲੋਂ ਮਾਸਟਰ ਪਰਮਵੇਦ ਤੇ ਸੀਤਾ ਰਾਮ ਬਾਦਲ ਕਲਾਂ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ Read More