ਯਸ਼ੋਧਰਾ ਨਾਵਲ ਰਾਹੀਂ ਬਲਦੇਵ ਸਿੰਘ ਨੇ ਹਾਸ਼ੀਆਗ੍ਰਸਤ ਔਰਤ ਦੇ ਦਰਦ ਦੀ ਗੱਲ ਛੋਹੀ ਹੈ— ਡਾ. ਵਰਿਆਮ ਸਿੰਘ ਸੰਧੂ
ਲੁਧਿਆਣਾ::::::::::::::::::::: ਲੋਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸ਼੍ਰੋਮਣੀ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਮੋਗਾ ਦੇ ਨਵੇਂ ਨਾਵਲ “ਯਸ਼ੋਧਰਾ “ ਦਾ ਲੋਕ Read More