ਪੰਜਾਬ ਨੂੰ ਮਿਲਣਗੇ 307 ਨਵੇ ਡਾਕਟਰ 126 ਸੁਪਰਸਪੈਸ਼ਲਿਸਟ ਅਤੇ 181 ਸਪੈਸ਼ਲਿਸਟ ਹੋਣਗੇ ਨਿਯੁਕਤ ਵੱਖ ਵੱਖ ਥਾਵਾ ਤੇ
ਮੈਡੀਕਲ, ਸਿੱਖਿਆ ਅਤੇ ਖੋਜ ਵਿਭਾਗ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਸੁਪਰਸਪੈਸ਼ਲਿਸਟ ਅਤੇ ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ ਕਰੇਗਾ। ਪੰਜਾਬ ਕੋਲ ਫਿਲਹਾਲ 20 ਸੁਪਰਸਪੈਸ਼ਲਿਸਟ ਡਾਕਟਰ ਹੀ ਹਨ। Read More