ਸੰਯੁਕਤ ਕਿਸਾਨ ਮੋਰਚੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਮੌਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ

May 23, 2024 Balvir Singh 0

ਪਟਿਆਲਾ, ( ਪੱਤਰ ਪ੍ਰੇਰਕ)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਪ੍ਰਚਾਰ ਲਈ ਪਟਿਆਲਾ ਪੁੱਜਣ ਤੇ 37 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚ Read More

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਈ.ਵੀ.ਐਮਜ਼ ਦੀ ਕਾਰਜਸ਼ੀਲਤਾ ਦਾ ਮੁਆਇਨਾ

May 23, 2024 Balvir Singh 0

ਲੁਧਿਆਣਾ,  (ਜਸਟਿਸ ਨਿਊਜ਼ ) –  ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਚੱਲ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਰਤੋਂ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਅਤੇ ਵੋਟਰ-ਵੈਰੀਫਾਈਡ Read More

Haryana News

May 23, 2024 Balvir Singh 0

ਚੰਡੀਗੜ੍ਹ, 23 ਮਈ – ਹਰਿਆਣਾ ਹਰਿਆਣਾ ਵਿਚ 25 ਮਈ ਨੁੰ ਹੋਣ ਵਾਲੇ ਲੋਕਸਭਾ ਆਮ ਚੋਣ -2024 ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਉਣ ਨੂੰ ਲੈ ਕੇ ਪੁਲਿਸ ਡਾਇਰੈਕਟਰ ਜਨਰਲ Read More

ਅਸੀਂ ਰੌਲਾ ਪਾਉਣ ਵਾਲੇ ਨਹੀਂ, ਕਰ ਕੇ ਵਿਖਾਉਣ ਵਾਲੇ ਹਾਂ –

May 23, 2024 Balvir Singh 0

  ਹੁਸ਼ਿਆਰਪੁਰ  ( ਤਰਸੇਮ ਦੀਵਾਨਾ ) ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਜਨਤਾ ਨੇ ਅੱਜ ਤਕ ਰਵਾਇਤੀ ਪਾਰਟੀਆਂ ਦੇ ਨੇਤਾਵਾਂ ਦੇ ਝੂਠ ਵਾਅਦੇ ਅਤੇ ਗ੍ਰੰਟੀਆਂ ਹੀ ਵੇਖੀਆਂ ਨੇ, ਪਰ ਅਸੀਂ ਕੰਮ ਕਰ ਕੇ ਵਿਖਾਉਣ ਵਾਲੇ ਹਾਂ, ਇਹ ਸ਼ਬਦ ਡਾ. ਰਾਜ ਕੁਮਾਰ, ਆਪ ਉਮੀਦਵਾਰ ਹੁਸ਼ਿਆਰਪੁਰ, ਨੇ ਮੁਕੇਰੀਆਂ ਵਿਧਾਨਸਭਾ ਹਲਕੇ ਵਿਚ ਮੀਟਿੰਗਾਂ ਦੌਰਾਨ ਕਹੇ | ਉਹ ਉਸ ਵਕ਼ਤ ਲੋਕਾਂ ਦੀ ਇਸ ਸ਼ਿਕਾਇਤ ਤੇ ਜਵਾਬ ਦੇ ਰਹੇ ਸਨ ਕਿ ਪਿਛਲੇ 10 ਸਾਲ ਤੋਂ ਚੁਣੇ ਗਏ ਐਮ ਪੀ ਆਪਣੇ ਵਾਅਦੇ ਤਾਂ ਕਿ ਪੂਰੇ ਕਰਨੇ ਸੀ, ਹਲਕੇ ਵਿਚ ਕਦੇ ਮੁੜ ਕੇ ਆਏ ਹੀ ਨਹੀਂ | ਡਾ. ਰਾਜ ਨੇ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਆਪਣੇ ਹਲਕੇ ਲਈ ਨਾ ਸਰ ਕੇਂਦਰ ਵਿਚ ਮੁੱਦੇ ਚੁੱਕਣਗੇ ਬਲਕਿ ਹਲਕਾ ਵੈਸਾਂ ਨੂੰ ਆਪਣੇ ਕੀਤੇ ਕੰਮਾਂ ਬਾਰੇ ਜਾਣਕਾਰੀ ਦੇਣ ਲਈ ਵੀ ਖੁਦ ਹਲਕੇ ਵਿਚ ਆ ਕੇ ਦੱਸਣਗੇ | ਇਸ ਅਵਸਰ ‘ਤੇ ਪੰਜਾਬ ਵਿਚ ਭਾਜਪਾ ਦੇ ਇਕੋ ਇਕ ਜਿਲ੍ਹਾ ਪ੍ਰੀਸ਼ਦ ਮੈਂਬਰ ਮੁਕੇਰੀਆਂ ਤੋਂ ਗੁਰਬਚਨ ਸਿੰਘ ਬਾਵਾ ਆਪਣੇ ਸਾਥੀਆਂ ਦੇ ਨਾਲ ਹਲਕਾ ਇੰਚਾਰਜ ਪ੍ਰੋ. ਜੀ. ਐਸ. ਮੁਲਤਾਨੀ ਦੀ ਅਗੁਵਾਈ ਵਿਚ ਭਾਜਪਾ ਤੋਂ ਨਾਤਾ ਤੋੜ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਉਹਨਾਂ ਡਾ ਵੀ ਇਹੀ ਵਿਚਾਰ ਸੀ ਕਿ ਉਹਨਾਂ ਸ਼ੁਰੂ ਤੋਂ ਭਾਜਪਾ ਦੇ ਉਮੀਦਵਾਰਾਂ ਲਈ ਜੀ-ਤੋੜ ਮਹਿਨਤ ਕਰ ਉਹਨਾਂ ਨੂੰ ਮੁਕੇਰੀਆਂ ਹਲਕੇ ਤੋਂ ਜਿੱਤ ਦਿਵਾਈ ਪਰ ਉਹਨਾਂ ਨੇ ਜਿੱਤਾਂ ਤੋਂ ਬਾਅਦ ਹਲਕੇ ਦੀ ‘ਤੇ ਆਪਣੇ ਪਾਰਟੀ ਵਰਕਰਾਂ ਦੀ ਕਦੇ ਸਾਰ ਨਹੀਂ ਲਈ | ਉਹਨਾਂ ਕਿਹਾ ਕਿ ਉਹ ਡਾ. ਰਾਜ ਦੇ ਵਿਅਕਤੀਤਵ ਤੋਂ ਬਹੁਤ ਪ੍ਰਭਾਵਿਤ ਹਨ ਜਿਹਨਾਂ ਨੇ ਆਪਣੇ ਕੰਮਾਂ ਨਾਲ ਆਪਣੇ ਹਲਕਾ ਚੱਬੇਵਾਲ ਵਿਚ ਨਾਂ ਕਮਾਇਆ ਅਤੇ ਹਲਕੇ ਵਿਚ ਆਪਣੀ ਪੈਠ ਦੇ ਚਲਦਿਆਂ ਆਪਣਾ ਇਕ ਰੁਤਬਾ ਕਾਇਮ ਕੀਤਾ ਹੈ | ਗੁਰਬਚਨ ਸਿੰਘ ਦਾ ਧੰਨਵਾਦ ਕਰਦਿਆਂ ਡਾ ਰਾਜ ਨੇ ਕਿਹਾ ਕਿ ਇਹ ਮੇਰਾ ਅਹਿਦ ਹੈ ਸਾਰੇ ਹੁਸ਼ਿਆਰਪੁਰ ਵਾਸੀਆਂ ਨਾਲ ਕਿ ਜੇਕਰ ਹਲਕਾ ਵਾਸੀ ਮੈਨੂੰ ਆਪਣੀ ਸੇਵਾ ਦਾ ਮੌਕਾ ਬਖਸ਼ਦੇ ਹਨ ਤਾਂ ਮੈਂ ਇਸ ਲੋਕਸਭਾ ‘ਚ ਪੈਂਦੇ 9 ਵਿਧਾਨਸਭਾ ਹਲਕਿਆਂ ਵਿਚ ਨੇਮ ਨਾਲ ਆਵਾਂਗਾ, ਪਿੰਡਾਂ-ਸ਼ਹਿਰਾਂ ਵਿਚ ਵਿਚਾਰ ਕੇ ਲੋਕਾਂ ਦੀਆਂ ਸਮੱਸਿਆਵਾਂ ਜਾਂ ਕੇ ਉਹਨਾਂ ਨੂੰ ਹੱਲ ਕਰਨਾ ਮੇਰੀ ਪਹਿਲ ‘ਤੇ ਹੋਵੇਗਾ | ਮੀਟਿੰਗਾਂ ਦੇ ਇਸ ਦੌਰ ਵਿਚ ਲੋਕਾਂ ਵਲੋਂ ਡਾ ਰਾਜ ਨੂੰ ਮਿਠਾਈ ਨਾਲ ਤੋਲ ਕੇ ਅਤੇ ਕ੍ਰਾਂਤੀਕਾਰੀ ਸ਼ਾਹਿਦ ਭਗਤ ਸਿੰਘ ਜੀ ਦੀ ਤਸਵੀਰ ਭੇਂਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ |

ਪੰਜਾਬ ਰੋਡਵੇਜ਼ ਪਨਬਸ/ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ 25/11,  ਮੋਟਰ ਮਜ਼ਦੂਰ ਯੂਨੀਅਨ ਸੀਟੂ , ਬਣੀ ਇਕ ਸਾਂਝੀ ਤਾਲਮੇਲ ਕਮੇਟੀ

May 23, 2024 Balvir Singh 0

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ ) ਪਟਿਆਲਾ ਨੇੜੇ ਵਰਕਸ਼ਾਪ ਸੀਟੂ ਦਫਤਰ ਵਿਚ ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਪੰਜਾਬ ਅਤੇ ਪੰਜਾਬ ਮੋਟਰ ਮਜ਼ਦੂਰ ਯੂਨੀਅਨ Read More

ਪਾਰਲੀਮੈਂਟ ਚ ਅਕਾਲੀ ਨੁਮਾਇੰਦੇ ਹੀ ਚੁੱਕਣਗੇ ਵਪਾਰੀ ਵਰਗ ਦੀ ਅਵਾਜ਼  ਵਿਨਰਜੀਤ ਸਿੰਘ ਗੋਲਡੀ 

May 23, 2024 Balvir Singh 0

ਭਵਾਨੀਗੜ੍ਹ (ਮਨਦੀਪ ਕੌਰ ਮਾਝੀ) ਗਊਸ਼ਾਲਾ ਚੌਕ ਭਵਾਨੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ ਇਕਬਾਲ ਸਿੰਘ ਝੂੰਦਾਂ ਦੇ ਹੱਕ ਵਿੱਚ ਚੋਣ ਮੀਟਿੰਗ   ਰੁਪਿੰਦਰ ਸਿੰਘ ਰੰਧਾਵਾ Read More

ਜ਼ਿਲ੍ਹਾ ਚੋਣ ਅਫ਼ਸਰ ਨੇ ਸਟਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਦਾ ਲਿਆ ਜਾ ਇਜ਼ਾ

May 23, 2024 Balvir Singh 0

ਮੋਗਾ, (Manpreet singh) – ਮਤਦਾਨ ਦੀ ਮਿਤੀ (1 ਜੂਨ) ਨੇੜੇ ਆਉਣ ਦੇ ਨਾਲ, ਜ਼ਿਲ੍ਹਾ ਚੋਣ ਅਫ਼ਸਰ (ਡੀ.ਈ.ਓ) ਕਮ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਅਤੇ ਹੋਰ Read More

ਮਾਨਯੋਗ ਸੁਪਰੀਮ ਕੋਰਟ ਵਿੱਚ ਸਪੈਸ਼ਲ  ਲੋਕ ਅਦਾਲਤ  29 ਜ਼ੁਲਾਈ  ਤੋਂ 3 ਅਗਸਤ ਤੱਕ- ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ

May 22, 2024 Balvir Singh 0

ਮੋਗਾ ਮਾਨਯੋਗ ਸੈਸ਼ਨ ਜੱਜ ਸ਼੍ਰੀ ਸਰਬਜੀਤ ਸਿੰਘ ਧਾਲੀਵਾਲ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 29.07.2024 ਤੋਂ 03.08.2024 ਤੱਕ ਮਾਨਯੋਗ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੋਕ Read More

ਹਸਪਤਾਲਾਂ ਤੋਂ ਬਾਹਰ ਚਲ ਰਹੇ ਬਲੱਡ ਸੈਂਟਰਾਂ ਦਾ ਲਾਈਸੈਂਸ ਰੀਨਿਊ ਨਾ ਕਰਨਾ ਮੰਦਭਾਗਾ

May 22, 2024 Balvir Singh 0

ਹੁਸ਼ਿਆਰਪੁਰ  ( ਤਰਸੇਮ ਦੀਵਾਨਾ ) ਭਾਰਤ ਸਰਕਾਰ ਦੇ “ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ” ਦਫਤਰ ਦੇ ਕੇਂਦਰੀ ਲਾਈਸੈਂਸ ਅਪਰੂਵਿੰਗ ਅਥਾਰਟੀ ਵੱਲੋਂ ਸਾਰੇ ਸੂਬਿਆਂ ਦੇ ਰਾਜ ਲਾਇਸੈਂਸਿੰਗ Read More

Haryana News

May 22, 2024 Balvir Singh 0

ਚੰਡੀਗੜ੍ਹ, 22 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਲੋਕਸਭਾ ਆਮ ਚੋਣ ਅਤੇ ਕਰਨਾਲ ਵਿਧਾਨਸਭਾ ਸੀਟ ‘ਤੇ ਹੋਣ ਵਾਲੇ Read More

1 143 144 145 146 147 289