ਡਿਪਟੀ ਕਮਿਸ਼ਰ ਸਾਗਰ ਸੇਤੀਆ ਵੱਲੋਂ ਸੇਵਾ ਮੁਕਤ ਤੇ ਮੌਜੂਦਾ ਕਰਮੀਆਂ ਨਾਲ ਮਨਾਈ ਮੋਗੇ ਦੀ 30ਵੀਂ ਵਰ੍ਹੇਗੰਢਸੇਵਾ ਮੁਕਤ ਕਰਮੀਆਂ ਨੇ ਮੌਜੂਦਾ ਕਰਮੀਆਂ ਨਾਲ ਆਪਣੇ ਤਜਰਬੇ ਤੇ ਵਿਚਾਰ ਕੀਤੇ ਸਾਂਝੇ
ਮੋਗਾ (ਮਨਪ੍ਰੀਤ ਸਿੰਘ/ ਗੁਰਜੀਤ ਸੰਧੂ ) ਜ਼ਿਲ੍ਹਾ ਮੋਗਾ 24 ਨਵੰਬਰ 1995 ਨੂੰ ਹੋਂਦ ਵਿੱਚ ਆਇਆ ਸੀ, ਅੱਜ 24 ਨਵੰਬਰ 2025 ਨੂੰ ਇਸਨੂੰ ਹੋਂਦ ਵਿੱਚ ਆਏ 30 ਸਾਲ ਪੂਰੇ ਹੋ ਗਏ ਹਨ। ਜ਼ਿਲ੍ਹਾ Read More