ਪੇਂਡੂ ਮਹਿਲਾ ਉੱਦਮੀਆਂ ਲਈ ਡਿਜੀਟਲ ਬੁੱਕਕੀਪਿੰਗ ਐਪਲੀਕੇਸ਼ਨ ਦਾ ਬਲਾਕ-ਵਾਰ ਰੋਲਆਊਟ ਸ਼ੁਰੂ–ਜ਼ਿਲ੍ਹੇ ਦੇ ਵਿੱਤੀ ਸਾਖਰਤਾ ਪ੍ਰੋਗਰਾਮ ਅਧੀਨ ‘ਮੇਰਾ ਬਿੱਲ ਐਪ’ ਦੀ ਦੋ ਬਲਾਕਾਂ ਵਿੱਚ ਕੀਤੀ ਗਈ ਸ਼ੁਰੂਆਤ
(ਜਸਟਿਸ ਨਿਊਜ਼) ਲੁਧਿਆਣਾ ਵਿੱਤੀ ਸਮਾਵੇਸ਼ ਅਤੇ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਵੱਲ ਇੱਕ ਵੱਡੀ ਪਹਿਲਕਦਮੀ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੇਂਡੂ ਮਹਿਲਾ ਸੂਖਮ-ਉਦਮੀਆਂ ਲਈ ਮੇਰਾ ਬਿੱਲ ਡਿਜੀਟਲ Read More