ਸਲੱਮ ਇਲਾਕਿਆਂ ਵਿੱਚ ਹਾਈ ਰਿਸਕ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਜਾਂਚ ਕੈਂਪ ਆਯੋਜਿਤ
ਰੂਪਨਗਰ,ਮੰਦਵਾੜਾ, (ਪ. ਪ. ) ਆਯੁਸ਼ਮਾਨ ਆਰੋਗਿਆ ਕੇਂਦਰ ਮੰਦਵਾੜਾ ਦੇ ਅਧੀਨ ਆਉਂਦੇ ਸਲੱਮ ਇਲਾਕਿਆਂ ਵਿੱਚ ਹਾਈ ਰਿਸਕਗਰਭਵਤੀ ਮਹਿਲਾਵਾਂ ਦੀ ਸਿਹਤ ਸੰਭਾਲ ਲਈ 28 ਮਾਰਚ 2025 ਨੂੰ ਵਿਸ਼ੇਸ਼ ਜਾਂਚ ਕੈਂਪ ਆਯੋਜਿਤ ਕੀਤਾ Read More