ਕਮਿਸ਼ਨਰੇਟ ਪੁਲਿਸ ਲੁਧਿਆਣਾ ਦੀ ਵੱਡੀ ਕਾਰਵਾਈ 273 ਗ੍ਰਾਮ ਹੈਰੋਇਨ (ਕਮਰਸ਼ੀਅਲ ਰਿਕਵਰੀ) ਅਤੇ 61 ਗ੍ਰਾਮ ਆਇਸ (ਕਮਰਸ਼ੀਅਲ ਰਿਕਵਰੀ) ਸਮੇਤ ₹60,000 ਡਰੱਗ ਮਨੀ ਅਤੇ ਵਰਨਾ ਕਾਰ ਬਰਾਮਦ, ਇੱਕ ਨਸ਼ਾ ਤਸਕਰ ਗ੍ਰਿਫਤਾਰ।
ਲੁਧਿਆਣਾ ( ਵਿਜੇ ਭਾਂਬਰੀ )– ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵੱਪਨ ਸ਼ਰਮਾ ਆਈ.ਪੀ.ਐਸ. ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ Read More