1 ਅਪ੍ਰੈਲ ਨੂੰ ਅਪ੍ਰੈਲ ਫੂਲ ਡੇ ਜਾਂ ਮੂਰਖ ਦਿਵਸ ਵਜੋਂ ਕਿਉਂ ਮਨਾਇਆ ਜਾਂਦਾ ਹੈ 

ਪਹਿਲੀ ਅਪ੍ਰੈਲ ਦਾ ਦਿਨ ਇੱਕ ਹਾਸੇ-ਮਜ਼ਾਕ  ਦੇ ਸਿਹਤਮੰਦ ਦਿਨ ਵਜੋਂ ਮਾਣਿਆ ਜਾ ਸਕਦਾ ਹੈ। ਬਿਨਾ ਸ਼ੱਕ ਹਾਸਾ ਇਕ ਨਿਆਮਤ ਹੈ ਅਤੇ ਇਸ ਦੀ ਪ੍ਰਾਪਤੀ ਲਈ ਅਪ੍ਰੈਲ ਫੂਲ ਵਾਲੇ ਦਿਨ ਲੋਕੀ ਇੱਕ ਦੂਜੇ ਨਾਲ ਮਜਾਕ ਕਰਕੇ ਹਾਸੇ ਦੀ ਪ੍ਰਾਪਤੀ ਕਰਦੇ ਹਨ। ਗੱਲ ਕੀ ਅੱਜ ਦਾ ਦਿਨ ਖੁੱਲ ਕੇ ਹੱਸਣ ਅਤੇ ਪ੍ਰਧਾਨੀਆਂ ਨੂੰ ਦੂਰ ਕਰਨ ਅਤੇ ਠੁੱਡਾ ਮਾਰਨ ਦਾ ਦਿਨ ਹੈ।
ਹਰ ਸਾਲ 1 ਅਪ੍ਰੈਲ ਨੂੰ ‘ਅਪ੍ਰੈਲ ਫੂਲ ਤੋਂ ਭਾਵ ‘ਮੂਰਖ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇੱਕ ਦੂਜੇ ਨੂੰ ਮੂਰਖ ਬਣਾਉਣ ਅਤੇ ਮਜ਼ਾਕ ਕਰਨ ਦਾ ਕੰਮ ਕਰਦੇ ਹਨ। ਇਸ ਦਿਨ ਸਾਰੇ ਲੋਕ ਆਪਣੇ ਦੋਸਤ, ਮਿੱਤਰ, ਭਰਾ, ਭੇਣ, ਰਿਸ਼ਤੇਦਾਰ ਆਦਿ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਮੂਰਖ ਬਣਨ ਤੋਂ ਬਾਅਦ, ਮੂਰਖ ਬਣਨ ਵਾਲੇ ਨੂੰ ਅਪ੍ਰੈਲ ਫੂਲ ਨਾਲ ਛੇੜਿਆ ਜਾਂਦਾ ਹੈ। ਕਈ ਪੁਰਾਤਨ ਘਟਨਾਵਾਂ ਅਨੁਸਾਰ ਅਪ੍ਰੈਲ ਫੂਲ ਦਿਵਸ ਮਨਾਉਣ ਦਾ ਸਿਲਸਿਲਾ ਸਦੀਆਂ ਤੇ ਚਲਿਆ ਆ ਰਿਹਾ ਹੈ ਅਤੇ ਇਸ ਦਿਨ ਦੇ ਜ਼ਰੀਏ ਹਰ ਪਾਸੇ ਖੁਸ਼ੀਆਂ ਫੈਲਾਉਣ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਅਪ੍ਰੈਲ ਫੁੱਲ ਤੋਂ ਥਾਏ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਅਤੇ ਕਥਾਵਾਂ ਸੁਣੀਆਂ ਹੋਣਗੀਆਂ। ਹਾਲਾਕਿ, ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਅਪ੍ਰੈਲ ਫੂਲ ਤੇ ਮਨਾਉਣ ਦੀ ਸ਼ੁਰੂਆਤ ਕਿਵੇਂ ਅਤੇ ਕਿਵੇਂ ਹੋਈ। ਇੱਥੇ ਅਸੀਂ ਤੁਹਾਨੂੰ ਇਸ ਦਿਨ ਨਾਲ ਜੁੜੀਆ ਕੁਝ ਮਾਨਤਾਵਾ ਬਾਰੇ ਦੱਸ ਰਹੇ ਹਾਂ।
ਇਸ ਦਿਨ ਨੂੰ ਪੂਰੀ ਦੁਨੀਆ ਵਿਚ ਮੂਰਖ ਦਿਨ ਵਜੋਂ ਜਾਣਿਆ ਜਾਂਦਾ ਹੈ। ਹਾਲਾਂਕਿ, ਬਹੁਤ ਘੱਟ ਲੋਕ ਜਾਣਦੇ ਹਨ ਕਿ ਅਪ੍ਰੈਲ ਫੂਲ ਤੇ ਸਿਹਰ 1 ਅਪ੍ਰੈਲ ਨੂੰ ਹੀ ਜਿਉਂ ਮਨਾਇਆ ਜਾਂਦਾ ਹੈ ? ਤਾਂ ਆਓ ਜਾਣਦੇ ਹਾ’ਇਸ ਦਾ ਕਾਰਨ ਅਤੇ ਇਸ ਦਾ ਇਤਿਹਾਸ ਕੀ ਹੈ ?
ਇਹ ਦਿਨ ਕਿਉਂ ਮਨਾਇਆ ਜਾਂਦਾ ਹੈ ਅਤੇ ਇਹ ਕਦੇ ਸ਼ੁਰੂ ਹੋਇਆ, ਇਸ ਬਾਰੇ ਸਹੀ ਜਾਣਕਾਰੀ ਮਿਲਣੀ ਮੁਸ਼ਕਲ ਹੈ। ਇਸ ਦੇ ਮੂਲ ਬਾਰੇ ਜਾਣਨਾ ਅਜੇ ਵੀ ਰਹੱਸ ਬਣਿਆ ਹੋਇਆ ਹੈ ਪਰ ਅਜਿਹੀਆਕਈ ਕਹਾਣੀਆਂ ਪ੍ਰਚਲਿਤ ਹਨ, ਜੋ ਅਪ੍ਰੈਲ ਫੂਲ ਦੇ ਜਸ਼ਨ  ਨਾਲ ਜੁੜੀਆਂ ਹੋਈਆਂ ਹਨ।
ਮੰਨਿਆ ਜਾਂਦਾ ਹੈ ਕਿ ਅਪ੍ਰੈਲ ਫੂਲ ਤੇ ਪਹਿਲੀ ਵਾਰ ਸਾਲ 1381 ਵਿੱਚ ਮਨਾਇਆ ਗਿਆ ਸੀ। ਇਸ ਦੇ ਪਿੱਛੇ ਇੱਕ ਮਜ਼ਾਕੀਆ ਕਹਾਣੀ ਹੈ। ਦਰਅਸਲ, ਇੰਗਲੈਂਡ ਦੇ  ਦਾ ਐਲਾਨ ਕੀਤਾ ਸੀ ਅਤੇ ਕਿਹਾ ਗਿਆ ਸੀ ਕਿ ਉਸ ਦੀ ਸਗਾਈ 32 ਮਾਰਚ 1381 ਨੂੰ ਹੋਵੇਗੀ। ਇਸ ਐਲਾਨ ਤੋਂ ਆਮ ਲੋਕ ਇੰਨੇ ਖੁਸ਼ ਹੋਏ ਕਿ ਜਸ਼ਨ ਮਨਾਉਣ ਲੱਗਾ। ਹਾਲਾਂਕਿ, ਬਾਅਦ ਵਿੱਚ ਉਸਨੂੰ ਅਹਿਸਾਸ ਹੋਇਆ ਕਿ ਉਹ ਮੂਰਖ ਬਣ ਗਿਆ ਹੈ ਕਿਉਂਕਿ ਕੈਲੰਡਰ ਵਿਚ 32 ਮਾਰਚ ਦੀ ਕੋਈ ਤਾਰੀਖ ਨਹੀਂ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਉਦੋਂ ਤੋਂ ਹੀ ਲੋਕ ਹਰ ਸਾਲ 1
ਅਪ੍ਰੈਲ ਨੂੰ ਮੂਰਖ ਦਿਵਸ ਵਜੋਂ ਮਨਾਉਣ ਲੱਗੇ। ਇੱਕ ਹੋਰ ਸਭ ਤੋਂ ਮਸ਼ਹੂਰ ਸਾਲ 1582 ਦੀ ਇੱਕ ਕਹਾਣੀ ਹੈ, ਜਦੋਂਫਰਾਸ ਨੇ ਜੂਲੀਅਨ ਕੈਲੰਡਰ ਨੂੰ ਛੱਡ ਕੇ ਗ੍ਰੈਗੋਰੀਅਨ ਕੈਲੰਡਰ ਨੂੰ ਅਪਣਾਇਆ ਸੀ।
ਤੁਹਾਨੂੰ ਦੱਸ ਦੇਈਏ ਕਿ ਪੋਪ ਗ੍ਰੈਗਰੀ 13 (ਪੌਪ ਗ੍ਰੈਗਰੀ /999) ਨੇ ਗ੍ਰੈਗੋਰੀਅਨ ਕੈਲੰਡਰ ਦੀ ਸ਼ੁਰੂਆਤ ਕੀਤੀ ਸੀ। ਇਸ ਕਲੰਡਰ ਵਿਚ ਜਨਵਰੀ ਤੋਂ  ਕੈਲੰਡਰ ਵਿਚ ਨਵਾਂ ਸਾਲ 1 ਅਪ੍ਰੈਲ ਨੂੰ ਸ਼ੁਰੂ ਹੁੰਦਾ ਸੀ ਪਰ ਜਦੋਂ ਪੇਪ ਚਾਰਲਸ ੱ ਹਰ ਸਾਲ ਦੀ ਤਰ੍ਹਾ 1 ਅਪ੍ਰੈਲ ਨੂੰ ਨਵਾਂ ਸਾਲ ਮਨਾਇਆ ਗਿਆ। ਅਜਿਹੇ ‘ਚ ਉਨ੍ਹਾਂ ਲੋਕਾਂ ਦਾ ਕਾਫੀ ਮਜ਼ਾਕ
ਉਡਾਇਆ ਗਿਆ ਅਤੇ ਹੋਇਆ। ਤੋਂ ਇਹ ਦਿਨ ਸ਼ੁਰੂ
1 ਅਪ੍ਰੈਲ 1860 ਦੀ ਇੱਕ ਮਾਨਤਾ ਅਨੁਸਾਰ ਇਸ ਦਿਨ ਲੰਡਨ ਦੇ ਹਜ਼ਾਰਾਂ ਲੋਕਾਂ ਦੇ ਘਰਾਂ ਵਿੱਚ ਪੋਸਟ ਕਾਰਡ ਭੇਜੇ ਗਏ ਸਨ ਜਿਸ ਵਿੱਚ ਦਸਿਆ ਗਿਆ ਸੀ ਕਿ ਅੱਜ ਸ਼ਾਮ ਨੂੰ ਲੰਡਨ ਦੇ  ਵਿੱਚ ਚਿੱਟੇ ਗਧੇ ਇਸ਼ਨਾਨ ਕਰਨਗੇ। ਤੁਸੀਂ ਸਭ ਦੇਖਣ ਲਈ ਆ ਸਕਦੇ ਹੋ, ਇਹ ਸੱਭ ਦੇਖਣ ਲਈ ਤੁਹਾਨੂੰ ਆਪਣੇ ਨਾਲ ਪੋਸਟ ਕਾਰਡ ਲਿਆਉਣਾ ਪਵੇਗਾ।
ਪਰ ਉਨ੍ਹੀਂ ਦਿਨੀਂ ਟਾਵਰ ਆਫ ਲੰਡਨ ਕੁਝ ਕਾਰਨਾ ਕਰਕੇ ਬੰਦ ਸੀ। ਸ਼ਾਮ ਨੂੰ ਹਜਾਰਾਂ  ਲੋਕ ਟਾਵਰ ਦੇ ਬਾਹਰ ਇਕੱਠੇ ਹੋ ਗਏ। ਲੋਕਾਂ ਨੇ ਅੰਦਰ ਜਾਣ ਲਈ ਧੱਕਾ-ਮੁੱਕੀ ਕਰਨੀ ਗੁਰੂ ਕਰ ਦਿੱਤੀ। ਪਰ ਬਾਅਦ ਵਿਚ ਪਤਾ ਲੱਗਾ ਕਿ ਕਿਸੇ ਨੇ ਉਸ ਨੂੰ ਅਪ੍ਰੈਲ ਫੂਲ ਬਣਾ ਦਿੱਤਾ ਸੀ। ਇਸਤੋਂ ਇਲਾਵਾ 1 ਅਪ੍ਰੈਲ 1515 ਨੂੰ ਜਦੋਂ ਇੱਕ ਬ੍ਰਿਟਿਸ਼ ਪਾਇਲਟ ਨੇ ਜਰਮਨੀ ਲਈ ਏਅਰਫੀਲਡ ‘ਤੇ ਇਕ ਵੱਡਾ ਬੰਬ ਸੁੱਟਿਆ ਸੀ। ਇਹ ਦੇਖ ਕੇ ਲੋਕ ਇਧਰ-ਉਧਰ ਭੱਜਣ ਲੱਗੇ ,  ਕਾਫੀ ਸਮਾ ਬੀਤ ਜਾਣ ਦੇ ਬਾਅਦ ਵੀ ਜਦੋਂ ਕੋਈ ਧਮਾਕਾ ਨਹੀਂ ਹੋਇਆ ਤਾਂ ਲੋਕਾਂ ਨੇ ਵਾਪਸ ਆ ਕੇ ਦੇਖਿਆ।
ਜਿੱਥੇ ਇਕ ਵੱਡਾ ਫੁਟਬਾਲ ਸੀ ਜਿਸ ‘ਤੇ ਅਪ੍ਰੈਲ ਫੂਲ ਲਿਖਿਆ ਹੋਇਆ ਸੀ। ਅਜਿਹਾ ਹੀ ਇੱਕ ਕਿੱਸਾ ਇਹ ਹੈ ਕਿ 31 ਮਾਰਚ 2011 ਨੂੰ ਇੱਕ ਅਫਵਾਹ ਫੈਲਾਈ ਗਈ ਸੀ ਕਿ ਯੂ-ਟਿਊਬ 1 ਅਪ੍ਰੈਲ
ਤੋਂ ਬੰਦ ਹੋ ਜਾਵੇਗਾ। ਇਹ ਵੀ ਘੋਸ਼ਣਾ ਕੀਤੀ ਗਈ ਕਿ ਯੂਟਿਊਬ ‘ਤੇ ਪਿਛਲੇਂ ਸਾਲਾ ਦੌਰਾਨ ਅਪਲੋਡ ਕੀਤੇ ਇੱਕ ਪੈਨਲ ਬਣਾਇਆ ਗਿਆ ਹੈ, ਜੋ 2023 ਵਿੱਚ ਨਤੀਜਾ ਘੋਸ਼ਿਤ ਕਰੇਗਾ। ਇਸ ਤੋਂ ਬਾਅਦ ਕਈ ਤਰ੍ਹਾਂ ਦੀ ਭੱਜ-ਦੌੜ ਹੋਣ ਲੱਗੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਕਿਸੇ ਨੇ ਯੂ-ਟਿਊਬ ਰਾਹੀਂ ਅਪ੍ਰੈਲ ਫੂਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਭਾਰਤ ਵਿੱਚ ਅਪ੍ਰੈਲ ਫੂਲ ਦਿਵਸ ਮਨਾਉਣਾ 19ਵੀਂ ਸਦੀੰ ਵਿੱਚ ਅੰਗਰੇਜਾ ਦੁਆਰਾ ਸ਼ੁਰੂ ਕੀਤਾ ਗਿਆ ਸੀ। सिम ਤੋਂ ਬਾਅਦ ਤਾਰਡ ਵਿੱਚ ਹਰ ਸਾਲ ਇਸ ਦਿਨ ਨੂੰ ਮੂਰਖ ਦਿਵਸ ਵਜੋਂ ਮਨਾਇਆ ਜਾਣ ਲੱਗਾ। ਹਾਲਾਂਕਿ ਹੁਣ ਸੈਸ਼ਨ ਮੀਡੀਆ ਦੇ ਆਉਣ ਤੋਂ ਬਾਅਦ ਦੇਸ਼ ‘ਚ ਰੁਲ ਤੇ ਦੀ ਪਛਾਣ ਹੋਰ ਵਧ ਗਈ ਹੀ ਲੋਕ ਹੁਣ ਹਰ ਦਿਨ ਬਣ ਰਹੇ ਹਨ ਮੂਰਖ।
ਪਹਿਲਾ’ ਸਿਰਫ਼ ਇੱਕ ਦਿਨ ਹੀ ਫੂਲ ਡੇ ਮਨਾਉਣ ਦਾ ਰਿਵਾਜ ਸੀ। ਪਰ ਅੱਜ ਕੱਲ੍ਹ ਲੋਕਾਂ ਨੂੰ ਹਰ ਰੋਜ਼ ਮੂਰਖ ਬਣਾਇਆ ਜਾ ਰਿਹਾ ਹੈ। ਅੱਜ ਕੱਲ੍ਹ ਲਾ ਕੇ ਫੋਨ ਕਰਕੇ ਮੈਸਜ ਕਰਦੇ ਹਨ ਕਿ ਤੁਸੀ ਇੱਕ ਕਰੋੜ ਦੀ ਲਾਟਰੀ ਜਿੱਤ ਲਈ ਹੈ, ਤੁਹਾਨੂੰ ਇੱਕ ਲਿੰਕ ਭੇਜਿਆ ਜਾ ਰਿਹਾ ਹੈ, ਇਸ ਲਿੰਕ ਨੂੰ ਖੋਏ ਅਤੇ ਆਪਣੀ ਡਿਟੇਲ ਭਰੇ ਤਾਂ ਤੁਹਾਨੂੰ ਤੁਹਾਡੇ ਪੈਸੇ ਮਿਲ ਜਾਣਗੇ। ਇਸ ਤੋਂ ਇਲਾਵਾ ਸੋਸ਼ਲ ਮੀਡੀਆ, ਡਿਜੀਟਲ ਪਲੇਟਫਾਰਮ, ਵਰਜ਼ੀ ਈਮੇਲਾ ਜਾਂ ਆਨਲਾਈਨ ਲਾਟਰੀ ਜਿੱਤਣ ਆਦਿ ਦੇ ਨਾਂ ‘ਤੇ ਲੱਖਾਂ ਲੋਕਾਂ ਨੂੰ ਧੋਖ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਫੂਲ ਦੇ ਦੋਸਤਾਂ ਅਤੇ ਰਿਸ਼ਤੇ ਦਾਰਾਂ ਨਾਲ ਹੱਸਣ ਅਤੇ ਮਜਾਕ ਕਰਨ ਦਾ ਦਿਨ ਹੈ. ਪਰ ਫਿਰ ਵੀ ਕੁਝ ਗੱਲਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਕਿਸੇ ਨਾਲ ਮਜ਼ਾਕ ਕਰਦੇ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਕਿ ਮਜਾਕ ਕੀਤੇ ਖਾਤਕ ਸਿੱਧ ਨਾ ਹੋਵੇ । ਹਾਲਾਂਕਿ, ਅਜਿਹਾ ਕਰਦੇ ਸਮੇਂ, ਤੁਹਾਨੂੰ ਧਿਆਨ ਦੇਣਾ ਹੋਵੇਗਾ ਕਿ ਉਹ ਵਿਅਕਤੀ ਜਿਸ ਨਾਲ ਤੁਸੀਂ ਮਜ਼ਾਕ ਕਰ ਰਹੇ ਹੋ ਉਹ ਕਿਸੇ ਵੀ ਜਰੂਰੀ ਕੰਮ ਵਿੱਚ ਰੁੱਝਿਆ ਨਾ ਹੋਵੇ। ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ, ਕਿਸੇ ਨਾਲ ਧਰਮ ਅਤੇ ਜਾਤ ਦੇ ਨਾਮ ਦੇ ਮਜਾਕ ਨਾ ਕੀਤਾ ਜਾਵੇ।
ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ ਮੋਬਾਈਲ 9814009561

Leave a Reply

Your email address will not be published.


*


%d