ਪੰਜਾਬ ‘ਚ ਲੋਕ ਸਭਾ ਚੋਣਾਂ ਨੂੰ ਲੈਕੇ ਸਾਰੀਆਂ ਪਾਰਟੀਆਂ ਦੇ ਆਗੂਆਂ ਦੇ ਚਿਹਰਿਆਂ ਤੇ ਚਿੰਤਾਵਾਂ ਵਧੀਆ

ਨਵਾਂਸ਼ਹਿਰ  (ਜਤਿੰਦਰ ਪਾਲ ਸਿੰਘ ਕਲੇਰ )
2024 ਦੀਆਂ ਲੋਕ ਸਭਾ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਇਸ ਮਹੀਨੇ ਦੀ ਆਉਂਦੀ 12 ਅਤੇ 13 ਮਾਰਚ ਨੂੰ ਭਾਰਤ ਦੇ ਚੋਣ ਕਮਿਸ਼ਨ ਅਤੇ ਸਰਕਾਰ ਵੱਲੋਂ ਚੋਣ ਜਾਬਤਾ ਲੱਗਣ ਦੇ ਸੰਕੇਤ ਦੇ ਦਿੱਤੇ ਗਏ ਹਨ ਜਿਸ ਨਾਲ ਸਾਰੇ ਦੇਸ਼ ਦੇ ਨਾਲ ਪੰਜਾਬ ਚ ਵੀ ਇਸ ਸਮੇਂ ਰਾਜਨੀਤਿਕ ਗਤੀਵਿਧੀਆਂ ਤੇਜ਼ੀ ਫੜ ਰਹੀਆਂ ਹਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਲਗਭਗ ਪੂਰੇ ਦੇਸ਼ ਚ ਪੰਜਾਬ ਨੂੰ ਛੱਡ ਕੇ ਗਠਜੋੜ ਕੀਤਾ ਹੈ, ਜਿਸ ਦਾ ਪ੍ਰਭਾਵ ਪੰਜਾਬ ਚ ਪੈਣਾ ਸੰਭਾਵਿਤ ਸੀ ਪਰ ਹਾਲ ਦੀ ਘੜੀ ਜੋ ਪੰਜਾਬ ਦੀ ਵਿਧਾਨ ਸਭਾ ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਚ ਹੋਇਆ ਉਸ ਤੋਂ ਇਹ ਲੱਗਦਾ ਨੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਹਾਈਕਮਾਨ ਦੀ ਆਪਸੀ ਘਿਓ-ਖਿਚੜੀ ਦਾ ਸਵਾਦ ਸਿਰਫ ਸੂਬੇ ਦੇ ਲੋਕ ਲੈਣਗੇ ਤੇ ਦਿਖ ਰਹੇ ਅਜਿਹੇ ਹਲਾਤਾਂ ਚ ਪੰਜਾਬ ਦੀ ਜਨਤਾ ਨੂੰ ਵੀ ਸਾਰੀ ਗੱਲ ਸਮਝ ਆ ਰਹੀ ਹੈ। ਹੁਣ ਦੂਸਰੇ ਪਾਸੇ ਚੱਲ ਰਹੋ ਕਿਸਾਨ ਅੰਦੋਲਨ ਦਾ ਮੁੱਦਾ ਭਾਜਪਾ ਅਤੇ ਅਕਾਲੀ ਦਲ ਨੂੰ ਫੇਰ ਇੱਕ ਵਾਰ ਬੇਕਫੁੱਟ ਤੇ ਲੈ ਆਇਆ ਹੈ ਤੇ ਆਪਸੀ ਹੁੰਦਾ ਗਠਜੋੜ ਸਿਰੇ ਨੀਂ ਲੱਗਦਾ ਦਿਖਾਈ ਦੋ ਰਿਹਾ ਹੈ। ਪਰ ਹਾਂ ਅਕਾਲੀ ਦਲ ਤੋਂ ਬਾਹਰ ਹੋਕੋ ਆਪਣੀ ਪਾਰਟੀ ਬਣਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ ਚ ਵਾਪਸੀ ਨੇ ਇੱਕ ਵਾਰ ਫੇਰ ਰਾਜਨੀਤਕ ਗਲਿਆਰਿਆਂ ‘ਚ ਚਰਚਾ ਛੇੜ ਦਿੱਤੀ ਹੈ ਵਿਧਾਨ ਸਭਾ ਚ ਹੋਈਆਂ
ਪੰਜਾਬ ਨੂੰ ਛੱਡਕੇ ਕਾਂਗਰਸ, ‘ਆਪ’ ਸਮਝੌਤੇ ਦੇ ਬਾਅਦ ਪੰਜਾਬ ‘ਚ ਸੁਸ਼ੋਪੰਜ ਵਿੱਚ ਅਕਾਲੀ-ਭਾਜਪਾ ਗੱਠਜੋੜ ਕਿਸਾਨ ਅੰਦੋਲਨ ਕਾਰਨ ਗੱਡੀ ਰੁਕੀ
ਆਮ ਆਦਮੀ ਪਾਰਟੀ ਮੁੱਖ ਮੰਤਰੀ ਅਰਵਿੰਦ ਮੁੱਖ ਮੰਤਰੀ ਭਗਵੰਤ ਮਹੀਨਿਆਂ ਤੋਂ ਪੰਜਾਬ ਹੱਕ ਚ ਮਾਹੱਲ ਦੀਆਂ ਸਮੱਸਿਆਵਾਂ ਹੈ, ਅਫਸਰਾਂ ਦੀ ਪੂਰੀ ਤੇ ਨਾਲ ਦੀ ਨਾਲ ਨੂੰ ਪ੍ਰਭਾਵਿਤ ਕਰ ਦੇ ਬਿੱਲਾਂ ਦਾ ਵੀ ਦਵਾਈ ਦਾ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂਆਂ ਚ ਤਲਖ-ਬਾਜੀਆਂ ਨੂੰ ਦੇਖਕੇ ਜੇਕਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 13 ਦੇ 13 ਉਮੀਦਵਾਰ ਆਮ ਆਦਮੀ ਪਾਰਟੀ ਦੇ ਐਲਾਨ ਕਰ ਦਿੱਤੇ ਤਾਂ ਜੋ ਲੋਕ ਇਹ ਮੰਨ ਕੇ ਚੱਲ ਰਹੇ ਹਨ ਕਿ ਅਕਾਲੀ- ਭਾਜਪਾ ਗਠਜੋੜ ਦੇ ਐਲਾਨ ਹੋਣ ਦੀ ਹਾਲਤ ਚ ਆਮ ਆਦਮੀ ਅਤੇ ਕਾਂਗਰਸ ਦਾ ਗਠਜੋੜ ਵੀ ਹੋਵੇਗਾ, ਇਹ ਮੰਨਣਾ ਖਤਮ ਹੋ ਜਾਵੇਗਾ। ਨਾਲ ਹੀ ਜੇਕਰ ਕਿਸਾਨ ਅੰਦੋਲਨ ਲੰਬਾ ਚੱਲਦਾ ਹੈ ਤਾਂ ਹੋ ਸਕਦਾ ਹੈ ਕਿ ਅਕਾਲੀ-ਭਾਜਪਾ ਗਠਜੋੜ ਦੀ ‘ਗੱਡੀ ਚੋਣ-ਚਾਬਤਾ ਲੱਗਣ ਤੱਕ ਰੁਕੀ ਰਹੇ। ਕਾਂਗਰਸ  ਦੇ ਪੰਜਾਬ ਆਗੂ  ਚਿੰਤਿਤ ਹਨ ਕਿ ਜੇਕਰ ਹਾਈਕਮਾਨ ਦੇ ਜੋਰ ਨਾਲ ਅਸੀਂ ਪੰਜਾਬ ਚ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਕੀਤਾ ਤਾਂ ਆਮ ਆਦਮੀ ਪਾਰਟੀ ਦੇ ਆਗੂ ਕਾਂਗਰਸ ਨੂੰ ਜਿਤਾਉਣ ਲਈ ਘੱਟ ਬਲਕਿ ਹਰਾਉਣ ਹਾਂ। ਜੇਕਰ ਇਹਨਾਂ ਦੀਆਂ ਭਾਵੇਂ ਪਰ ਜੇਕਰ ਆਪ ਇਹ ਯੋਜਨਾਵਾਂ ਵੀ ਲਈ ਜਿਆਦਾ ਜੋਰ ਲਗਾਉਣਗੇ ਭਾਵੇਂ ਕਿ ਪੰਜਾਬ ਤੇ ਆਪਣਾ ਅਸਰ ਦਿਖਾਉਦੀਆਂ ਨਜ਼ਰ
ਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਕਾਰ ਦੇ ਸਬੰਧਾਂ ਨੂੰ ਲੈਕੇ ਕਾਂਗਰਸ ਆਗੂਆਂ ਨੇ ਹਾਈਕਮਾਨ ਅੱਗੇ ਆਪਸੀ ਗਠਜੋੜ ਦਾ ਵਿਰੋਧ ਕੀਤਾ ਸੀ ਉਸ ਵਿਰੋਧ ਤੋਂ ਗਠਜੋੜ ਹੋਣਾ ਪਰ ਬਾਅਦ ਵੀ ਚੰਡੀਗੜ੍ਹ ‘ਚ ਵੀ ਅਜਿਹੇ ਹਲਾਤਾਂ ਚ ਦੋਵੇਂ ਹੀ ਪਾਰਟੀਆਂ ਦੇ ਵੱਡੇ ਆਗੂ ਪੰਜਾਬ ਚ ਇਕ ਦੂਸਰੇ ਤੇ ਸ਼ਬਦਾਂਵਲੀ ਰਾਹੀਂ ਹਮਲਾ ਕਰਦੇ ਨਜ਼ਰ ਆ ਰਹੇ ਹਨ ਦੇ ਕਨਵੀਨਰ ਤੇ ਦਿੱਲੀ ਦੇ ਕੇਜਰੀਵਾਲ ਅਤੇ ਪੰਜਾਬ ਦੇ ਭਗਵੰਤ ਸਿੰਘ ਮਾਨ ਪਿਛਲੇ ਕਈ ‘ ਚ ਰੋਲੀਆਂ ਰਾਹੀਂ ਪਾਰਟੀ ਦੇ ਬਣਾਉਣ ਚ ਲੱਗੇ ਹੋਏ ਹਨ ਤੇ ਲੋਕਾਂ ਦਾ ਤੁਰੰਤ ਹੱਲ ਕੀਤਾ ਜਾ ਰਿਹਾ ਫੌਜ ਨਾਲ ਨਾਲ ਚੱਲ ਰਹੀ ਹੈ ਫੈਸਲੇ ਲਏ ਜਾ ਰਹੇ ਹਨ ਜੇ ਵੋਟਰਾਂ ਰਹੇ ਹਨ, ਉਸ ਚੋਂ ਇਕ ਬਿਜਲੀ ਹੋਣਾ, ਸਿਵਲ ਹਸਪਤਾਲ ਚੋਂ ਪੂਰੀ ਮਿਲਣਾ, ਜੋ ਦਵਾਈ ਹਸਪਤਾਲ ਚ ਉਪਲੱਬਧ ਨਹੀਂ ਹੋਵੇਗੀ, ਉਹ ਸਰਕਾਰੀ ਹਸਪਤਾਲ ਖੁਦ ਖਰੀਦ ਕੇ ਮਰੀਜ਼ ਨੂੰ ਦੇਵੇਗਾ ਤੇ ਇਸੇ ਤਰ੍ਹਾਂ ਸਾਰੇ ਟੈਸਟ ਅਤੇ ਅਲਟਰਾਸਾਉਂਡ ਵੀ ਕੀਤੇ ਜਾ ਰਹੇ ਹਨ। ਯੋਜਨਾਵਾਂ ਨੂੰ ਲੈਕੇ ਕਈ ਤਰ੍ਹਾਂ ਅੜਚਣਾਂ ਪਾਈਆਂ ਜਾ ਰਹੀਆਂ ਹਨ। ਸਰਕਾਰ ਇਸੇ ਤਰ੍ਹਾਂ ਸਖ਼ਤ ਰਹੀ ਤਾਂ ਅਗਲੇ ਕੁਝ ਸਮੇਂ ਚ ਹੀ ਵੋਟਰਾਂ ਆਉਣਗੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਵੱਲੋਂ ਕਾਂਗਰਸ ਸਰਕਾਰ ਮੌਕੇ ਵੱਖ ਵੱਖ ਮੰਤਰੀ ਰਹੇ ਆਗੂਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਜਾਣ ਅਤੇ ਕਿਸਾਨਾਂ ਦੇ ਅੰਦੋਲਨ ਕਾਰਨ ਅਕਾਲੀ- ਭਾਜਪਾ ਦਾ ਨੂੰਹ ਮਾਸ ਵਾਲਾ ਰਸ਼ਤਾਜਿ ਸਿਰੇ ਨਾਲ ਚੜਣ ਕਰਕੇ ਆਮ ਆਦਮੀ ਪਾਰਟੀ ਨੂੰ ਇਕ ਖੁੱਲ੍ਹਾ ਮੈਦਾਨ ਮਿਲ ਗਿਆ ਹੈ ਅਜਿਹੇ ਹਲਾਤਾਂ ਚ ਸਮਾਂ ਸੂਬੇ ਦੇ ਲੋਕਾਂ ਹੱਥ ਚਲਾ ਗਿਆ ਹੈ ਸੂਬੇ ਦੇ ਲੋਕ ਇਹ ਲੋਕ ਸਭਾ ਦੀਆਂ ਪੋੜੀਆਂ ਕਾਂਗਰਸ ਨੂੰ, ਆਮ ਆਦਮੀ ਪਾਰਟੀ ਜਾਂ ਫਿਰ ਅਕਾਲੀ ਜਾਂ ਭਾਜਪਾ ਨੂੰ ਚਿੜਾਉਂਦੇ ਨੇ ਇਹ ਚੋਣਾਂ ਭਾਵੇ ਲੋਕ ਸਭਾ ਦੀਆਂ ਹਨ ਪਰ ਇਨ੍ਹਾਂ ਚੋਣਾਂ ਦਾ ਨਤੀਜਾ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਉਸੇ ਪਾਰਟੀ ਦੇ ਭਵਿੱਖ ਨੂੰ ਤਹਿ ਕਰੇਗਾ ਕੇਂਦਰੀ ਭਾਜਪਾ ਪੰਜਾਬ ਚ ਬਹੁਤ ਸਾਰੇ ਆਗੂਆਂ ਨੂੰ ਬਾਕੀ ਪਾਰਟੀਆਂ ਤੋਂ ਲਿਆ ਕੇ ਆਪਣੀ ਹਵਾ ਨੂੰ ਮਜ਼ਬੂਤ ਕਰ ਰਹੀ ਸੀ ਪਰ ਅਚਾਨਕ ਕਿਸਾਨ ਅੰਦੋਲਨ ਨੇ ਇਸ ਹਵਾ ਦੇ ਰੁਖ ਨੂੰ ਹੋਰ ਪਾਸੇ ਵੱਲ ਮੋੜ ਦਿੱਤਾ ਹੁਣ ਸੂਤਰਾਂ ਅਨੁਸਾਰ ਭਾਜਪਾ ਲਈ ਇਹੀ ਅਨੁਕੂਲ ਰਹੇਗਾ ਕਿ ਪੰਜਾਬ ਚ ਕਿਸਾਨਾਂ ਦੇ ਅੰਦੋਲਨ ਨੂੰ ਚੋਣ ਦੇ ਜਾਬਤੇ ਤੋਂ ਪਹਿਲਾਂ ਠੰਢਾ ਕਰ ਆਪਣੀਆਂ ਯੋਜਨਾਵਾਂ ਦਾ ਪ੍ਰਚਾਰ ਕਰੇ ਕਿਉਂਕਿ ਦੇਸ਼ ਦੇ ਬਾਕੀ ਹਿੱਸਿਆਂ ਚ ਭਾਵੇਂ ਭਾਜਪਾ ਦੀ ਸਥਿਤੀ ਮਜਬੂਤ ਹੋਵੇ ਪਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਿਸਾਨ ਅੰਦੋਲਨ ਕਾਰਨ ਗੱਡੀ ਦੀ ਰਫਤਾਰ ਬਹੁਤ ਮੱਧਮ ਹੋ ਗਈ ਹੈ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸ ਪਾਰਟੀ ਦੀ ਗੱਡੀ ਲੋਕ ਸਭਾ ਦਿੱਲੀ ਵੱਲ ਨੂੰ ਕੂਚ ਕਰੇਗੀ।

Leave a Reply

Your email address will not be published.


*


%d