ਪਿੰਡ ਮਲਿਕਪੁਰ ‘ਚ ਵਿਸ਼ੇਸ਼ ਟੀਕਾਕਰਨ ਕੈਂਪ: ਸਿਹਤਮੰਦ ਭਵਿੱਖ ਲਈ ਇਕ ਹੋਰ ਕਦਮ!
ਰੂਪਨਗਰ,ਮਲਿਕਪੁਰ(ਪੱਤਰ ਪ੍ਰੇਰਕ ) ਆਯੂਸ਼ਮਾਨ ਆਰੋਗਿਆ ਕੇਂਦਰ, ਮਲਿਕਪੁਰ ਵਿੱਚ 02 ਅਪ੍ਰੈਲ 2025 ਨੂੰ ਵਿਸ਼ੇਸ਼ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦੇਸ਼ ਨਵਜਨਮਿਆ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਵੱਖ-ਵੱਖ ਰੋਗਾਂ ਤੋਂ Read More