ਹਰਿਆਣਾ ਖ਼ਬਰਾਂ
ਈ-ਸ਼ਤੀਪੂਰਤੀ ਪੋਰਟਲ ‘ਤੇ ਫਸਲ ਖਰਾਬੇ ਦੀ ਇੱਕ ਹੀ ਫੋਟੋ ਕਈ ਵਾਰ ਅਪਲੋਡ ਕਰਨ ‘ਤੇ ਮੁੱਖ ਮੰਤਰੀ ਨੇ ਲਿਆ ਸਖਤ ਐਕਸ਼ਨ ਸਬੰਧਿਤ 6 ਪਟਵਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਗਿਆ ਸਸਪੈਂਡ, ਹੋਰ ਦੋਸ਼ੀਆਂ ‘ਤੇ ਕਾਰਵਾਈ ਦੇ ਲਈ ਗਹਿਨ ਜਾਂਚ ਜਾਰੀ ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਈ-ਸ਼ਤੀਪੂਰਤੀ ਪੋਰਟਲ ‘ਤੇ ਫਸਲ ਖਰਾਬੇ ਨਾਲ ਸਬੰਧਿਤ ਇੱਕ ਹੀ ਫੋਟੋ Read More