ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਨੇ ਬੈਂਕਰਜ਼ ਕਲੱਬ, ਚੰਡੀਗੜ੍ਹ ਵੱਲੋਂ ਆਯੋਜਿਤ ਸਾਈਬਰ ਸੁਰੱਖਿਆ ਜਾਗਰੂਕਤਾ ਵਾਕਥੌਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਚੰਡੀਗੜ੍ਹ ( ਜਸਟਿਸ ਨਿਊਜ਼ ) ਬੈਂਕਰਜ਼ ਕਲੱਬ, ਚੰਡੀਗੜ੍ਹ ਨੇ 31 ਅਗਸਤ, 2025 ਨੂੰ ਸੁਖਨਾ ਝੀਲ ‘ਤੇ ਸਾਈਬਰ ਸੁਰੱਖਿਆ ਜਾਗਰੂਕਤਾ ‘ਤੇ ਇੱਕ ਵਾਕਥੌਨ ਦਾ ਆਯੋਜਨ ਕੀਤਾ। Read More