ਲੁਧਿਆਣਾ ਦੇ 8 ਸਰਕਾਰੀ ਹਸਪਤਾਲਾਂ ਨੂੰ ਨਵੇਂ ਟੀ.ਸੀ.ਬੀ ਮੀਟਰ ਮਿਲੇ, ਨਵਜੰਮੇ ਬੱਚਿਆਂ ਦੀ ਦੇਖਭਾਲ ਹੋਏਗੀ ਬਿਹਤਰ
ਲੁਧਿਆਣਾ ( ਜਸਟਿਸ ਨਿਊਜ਼ ) ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਬੁੱਧਵਾਰ ਨੂੰ ਜ਼ਿਲ੍ਹੇ ਦੇ ਅੱਠ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਟ੍ਰਾਂਸਕਿਊਟੇਨੀਅਸ ਬਿਲੀਰੂਬਿਨ (ਟੀ.ਸੀ.ਬੀ) ਮੀਟਰ ਸੌਂਪੇ, ਜਿਸ Read More