2025 ਦੇ ਧਮਾਕੇ ਵਧੇਰੇ ਯੋਜਨਾਬੱਧ, ਤਕਨੀਕੀ ਤੌਰ ‘ਤੇ ਉੱਨਤ ਸਨ, ਅਤੇ “ਵ੍ਹਾਈਟ-ਕਾਲਰ ਅੱਤਵਾਦੀ ਨੈੱਟਵਰਕ” ਵਰਗੀਆਂ ਆਧੁਨਿਕ ਰਣਨੀਤੀਆਂ ਨਾਲ ਜੁੜੇ ਹੋਏ ਸਨ।
ਰਾਸ਼ਟਰੀ ਜਾਂਚ ਏਜੰਸੀ ਲਾਲ ਕਿਲ੍ਹੇ ਧਮਾਕੇ ਦੀ ਜਾਂਚ ਕਰੇਗੀ, ਅਤੇ ਯੂ.ਏ.ਪੀ.ਏ.(ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ) ਦੀਆਂ ਧਾਰਾਵਾਂ ਨੂੰ ਲਾਗੂ ਕੀਤਾ ਜਾਵੇਗਾ। ਭਾਰਤ ਵਿੱਚ ਇੱਕ ਨਵੀਂ ਕਿਸਮ Read More