ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਨੇ ਗੁਰੂ ਅਮਰਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ । 

ਹੁਸ਼ਿਆਰਪੁਰ ;;;;( ਤਰਸੇਮ ਦੀਵਾਨਾ ) ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਵਲੋਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਨਿਰਬਾਣ ਕੀਰਤਨ ਸਮਾਗਮ ਅੱਜ ਗੁਰਦੁਆਰਾ ਰਾਮਗੜ੍ਹੀਆ ਵਿਸ਼ਵਕਰਮਾ ਸਭਾ ਸੁਤਿਹਰੀ ਰੋਡ ਹੁਸ਼ਿਆਰਪੁਰ ਵਿੱਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹੁਤ ਹੀ ਸ਼ਰਧਾ ਪੂਰਵਕ ਮਨਾਏ ਗਏ ਜਿਸ ਵਿੱਚ ਭਾਰੀ ਸੰਗਤ ਨੇ ਗੁਰਬਾਣੀ ਦਾ ਲਾਹਾ ਲਿਆ ਅਰਦਾਸ ਉਪਰੰਤ ਆਏ ਮਹਿਮਾਨਾਂ ਨੂੰ ਸਨਮਾਨਿਤ  ਕੀਤਾ ਗਿਆ ਜਿਸ ਵਿੱਚ ਬਾਬਾ ਜੀ ਰਮਦਾਸਪੁਰ ਤੋਂ ਆਏ ਸਿੰਘ ਸਾਹਿਬ,ਬਾਬਾ ਪਰਮਿੰਦਰ ਸਿੰਘ  ਐਚ ਐਸ ਹੰਸਪਾਲ ਚੇਅਰਮੈਨ ਪੇਡਾ ਪੰਜਾਬ, ਚਰਨਜੀਤ ਸਿੰਘ ਖ਼ਾਲਸਾ ,ਚੇਅਰਮੈਨ ਕੁਲਦੀਪ ਸਿੰਘ, ਕੈਬਨਿਟ ਮੰਤਰੀ ਪੰਜਾਬ,ਮੇਅਰ ਸੁਰਿੰਦਰ ਕੁਮਾਰ ਸਿੰਦਾ, ਅਵਤਾਰ ਸਿੰਘ ਲਾਇਲ,ਸ ਕਸ਼ਮੀਰ ਸਿੰਘ ਗੀਗਨਵਾਲ, ਪਰਮਜੀਤ ਸਿੰਘ ਕਲਿਆਣ ਸਾਰੇ ਸੀਨੀਅਰ  ਮੀਤ ਚੇਅਰਮੈਨ, ਗੁਰਦੇਵ ਸਿੰਘ ਜਨਰਲ ਸਕੱਤਰ ,  ਜਗਦੀਪ ਸਿੰਘ ਸੀਹਰਾ ਮੀਤ ਪ੍ਰਧਾਨ  , ਮਲਕੀਤ ਸਿੰਘ ਮਰਵਾਹਾ ਸੀਨੀਅਰ  ਮੀਤ ਪ੍ਰਧਾਨ, ਜਸਵੰਤ ਸਿੰਘ ਭੋਗਲ ਵਾਈਸ ਚੇਅਰਮੈਨ, ਰਵਿੰਦਰ ਸਿੰਘ ਚੱਡਾ ਪੰਜਾਬ ਪ੍ਰਧਾਨ , ਸਰਬਜੀਤ ਸਿੰਘ ਚੱਡਾ,  ਭੁਪਿੰਦਰ ਸਿੰਘ ਯੂਥ ਪ੍ਰਧਾਨ , ਹਰਦੀਪ ਸਿੰਘ ਰਾਜੂ,  ਬਿੱਲਾ ਦੁਬੱਈ , ਜਗਦੀਸ਼ ਸਿੰਘ ਭੋਗਲ , ਰਸ਼ਪਾਲ ਸਿੰਘ,  ਜੋਗਾ ਸਿੰਘ , ਗੁਰਸੇਵਕ ਸਿੰਘ, ਜਸਵਿੰਦਰ ਸਿੰਘ ਸੀਹਰਾ,  ਅਵਤਾਰ ਸਿੰਘ ਸੀਹਰਾ ਸਾਰੇ ਮੀਤ ਪ੍ਰਧਾਨ ਪੰਜਾਬ ਆਰ ਐਸ ਉ ਆਦਿ ਹਾਜਰ ਸਨ ।

Leave a Reply

Your email address will not be published.


*