ਪਤਨੀਆਂ ਸਾਵਧਾਨ?-ਹਾਈ ਕੋਰਟ ਦਾ ਫੈਸਲਾ: ਬਜ਼ੁਰਗ ਸੱਸ- ਸਹੁਰੇ ਨਾਲ ਬਦਸਲੂਕੀ, ਝਗੜਾ,ਜਾਂ ਅਣਗੌਲਿਆ ਕਰਨਾ ਮਾਨਸਿਕ ਬੇਰਹਿਮੀ ਮੰਨਿਆ ਜਾਵੇਗਾ, ਜੋ ਕਿ ਤਲਾਕ ਦਾ ਆਧਾਰ ਹੋ ਸਕਦਾ ਹੈ।
ਹਿੰਦੂ ਵਿਆਹ ਐਕਟ,1955 ਦੀ ਧਾਰਾ 13(1)(ia) ਹੁਣ ਬਜ਼ੁਰਗ ਸੱਸ-ਸਹੁਰੇ ਨਾਲ ਬਦਸਲੂਕੀ,ਝਗੜਾ,ਜਾਂ ਅਣਗੌਲਿਆ ਕਰਨਾ ਮਾਨਸਿਕ ਬੇਰਹਿਮੀ ਵਜੋਂ ਪਰਿਭਾਸ਼ਤ ਕਰਦੀ ਹੈ। ਪਤਨੀ ਦਾ ਆਪਣੇ ਪਤੀ ਦੇ ਬਜ਼ੁਰਗ Read More