ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦੇ ਰਾਸ਼ਟਰੀ ਪੱਧਰ ਦੇ ਰਾਉਂਡ ਵਿੱਚ ਆਪਣੇ ਭਾਸ਼ਣ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ
ਬਠਿੰਡਾ ( ਜਸਟਿਸ ਨਿਊਜ਼ ) ਗਰੁੱਪ ਪੱਧਰ ‘ਤੇ ਜੇਤੂ ਰਹਿਣ ਤੋਂ ਬਾਅਦ, ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਲਈ ਆਯੋਜਿਤ ਕੀਤੇ ਜਾ ਰਹੇ 17ਵੀਂ ਰਾਸ਼ਟਰੀ ਯੁਵਾ Read More