4 ਦਸੰਬਰ ਨੂੰ ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼-ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਅਸਾਵੀਂ ਜੰਗ ਦਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ।
ਅਹਿਮਦ ਸ਼ਾਹ ਦੁਰਾਨੀ (ਅਬਦਾਲੀ) ਵੱਲੋਂ ਹਿੰਦੁਸਤਾਨ ਉੱਤੇ ਕੀਤੇ ਗਏ ਸੱਤਵੇਂ ਹਮਲੇ ਮੌਕੇ ਦਸੰਬਰ 1764 ਦੌਰਾਨ ਜਦੋਂ ਉਹ 18 ਹਜ਼ਾਰ ਅਫਗਾਨੀ ਫ਼ੌਜ ਨਾਲ ਈਮਾਨਾਬਾਦ ਪਹੁੰਚਿਆ ਤਾਂ Read More