ਕੰਟਰੋਲਰ ਆਫ਼ ਕਮਿਊਨੀਕੇਸ਼ਨ ਅਕਾਊਂਟਸ, ਪੰਜਾਬ ਨੇ ਫਿਰੋਜ਼ਪੁਰ ਵਿਖੇ ਤਿਮਾਹੀ ਪੈਨਸ਼ਨ ਅਦਾਲਤ ਵਿੱਚ ਸਾਰੀਆਂ ਪੈਨਸ਼ਨ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ
ਫਿਰੋਜ਼ਪੁਰ / ਚੰਡੀਗੜ੍ਹ ( ਜਸਟਿਸ ਨਿਊਜ਼ ) ਕੰਟਰੋਲਰ ਆਫ਼ ਕਮਿਊਨੀਕੇਸ਼ਨ ਅਕਾਊਂਟਸ, ਪੰਜਾਬ ਟੈਲੀਕੌਮ ਸਰਕਲ ਨੇ 8 ਅਗਸਤ, 2025 ਨੂੰ ਜਨਰਲ ਮੈਨੇਜਰ ਟੈਲੀਕੌਮ ਜ਼ਿਲ੍ਹਾ, ਬੀਐਸਐਨਐਲ, ਫਿਰੋਜ਼ਪੁਰ ਦੇ ਦਫ਼ਤਰ ਵਿਖੇ Read More