-
ਪੰਜਾਬ ‘ਚ ਡੇਂਗੂ ਦੀ ਸਥਿਤੀ ਕਾਬੂ ਹੇਠ – ਸਿਹਤ ਮੰਤਰੀ ਡਾ. ਬਲਬੀਰ ਸਿੰਘ

ਲੁਧਿਆਣਾ ਵਿਜੇ ਭਾਂਬਰੀ //////ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਭਾਰੀ ਮਾਨਸੂਨ ਬਾਰਿਸ਼ ਦੇ ਬਾਵਜੂਦ ਸੂਬੇ ਭਰ ਵਿੱਚ ਡੇਂਗੂ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਲੁਧਿਆਣਾ ਵਿੱਚ ਡੇਂਗੂ ਰਿਪੋਰਟਾਂ ਅਤੇ ਸਮੁੱਚੀ ਸਿਹਤ ਸੇਵਾਵਾਂ ਦੀ ਪੂਰੀ ਸਮੀਖਿਆ ਤੋਂ ਬਾਅਦ, ਕੈਬਨਿਟ ਮੰਤਰੀ ਨੇ ਜ਼ੋਰ ਦੇ ਕੇ ਕਿਹਾ…
-
ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਲੁਧਿਆਣਾ ‘ਚ ਅਚਨਚੇਤ ਦੌਰਾ

ਲੁਧਿਆਣਾ ਵਿਜੇ ਭਾਂਬਰੀ ////////////- ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਲੁਧਿਆਣਾ ਵਿਖੇ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਹਨਾਂ ਵਲੋਂ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰੇ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ, ਦੁਗਰੀ, ਆਂਗਣਵਾੜੀ ਸੈਂਟਰ ਦੁਗਰੀ ਅਤੇ ਇਸ ਦੇ ਨਾਲ ਹੀ ਰਾਸ਼ਨ ਡੀਪੂ…
-
ਥਾਣਾ ਚਾਟੀਵਿੰਡ ਵੱਲੋਂ 30 ਬੋਰ ਪਿਸਟਲ ਸਮੇਤ ਦੋ ਦੋਸ਼ੀ ਕਾਬੂ

ਰਣਜੀਤ ਸਿੰਘ ਮਸੌਣ ਅੰਮ੍ਰਿਤਸਰ /////ਸ਼੍ਰੀ ਮਨਿੰਦਰ ਸਿੰਘ, ਆਈ.ਪੀ.ਐਸ., ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਅਤੇ ਯਾਦਵਿੰਦਰ ਸਿੰਘ ਡੀਐਸਪੀ ਅਟਾਰੀ ਦੀ ਅਗਵਾਈ ਹੇਠ ਥਾਣਾ ਚਾਟੀਵਿੰਡ ਪੁਲਿਸ ਵੱਲੋਂ ਗ਼ੈਰਕਾਨੂੰਨੀ ਹਥਿਆਰਾਂ ਅਤੇ ਅਪਰਾਧਕ ਗਤੀਵਿਧੀਆਂ ਖਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਅਹਿਮ ਕਾਮਯਾਬੀ ਹਾਸਲ ਕੀਤੀ ਗਈ। ਪੁਲਿਸ ਥਾਣਾ ਚਾਟੀਵਿੰਡ ਦੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਦੋ ਦੋਸ਼ੀਆਂ ਨੂੰ 30 ਬੋਰ ਪਿਸਟਲ ਸਮੇਤ…
-
ਮੋਗਾ ਦੀਆਂ ਵਿਲੇਜ ਤੇ ਵਾਰਡ ਡਿਫੈਂਸ ਕਮੇਟੀਆਂ ਨੂੰ ਸਿਖਲਾਈ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ

ਮੋਗਾ ( ਮਨਪ੍ਰੀਤ ਸਿੰਘ/ਗੁਰਜੀਤ ਸੰਧੂ ) ਅੱਜ ਮੋਗਾ ਦੇ ਮੈਜਿਸਟਿਕ ਰਿਜੋਰਟ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਅਤੇ ਵਾਰਡ ਡਿਫੈਂਸ ਕਮੇਟੀਆਂ ਨੂੰ ਸਿਖਲਾਈ ਦੇਣ ਦਾ ਵਿਸੇਸ਼ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਗਲੇ ਪੜਾਅ ਦੌਰਾਨ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਸਿਖਲਾਈ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਮੇਅਰ ਨਗਰ ਨਿਗਮ ਬਲਜੀਤ…
-
ਬਿਹਾਰ ਵਿਧਾਨ ਸਭਾ ਚੋਣਾਂ 2025-ਪਹਿਲੇ ਪੜਾਅ ਵਿੱਚ ਰਿਕਾਰਡ 64.66% ਵੋਟਰਾਂ ਦੀ ਵੋਟਿੰਗ-ਲੋਕਤੰਤਰ ਦੀ ਨਵੀਂ ਸਵੇਰ ਜਾਂ ਰਾਜਨੀਤੀ ਲਈ ਇੱਕ ਨਵੀਂ ਲਿਪੀ?

ਬਿਹਾਰ ਵਿੱਚ ਰਿਕਾਰਡ ਵੋਟਰਾਂ ਦੀ ਵੋਟਿੰਗ ਨੇ 1951 ਤੋਂ ਬਾਅਦ ਦੇ ਸਾਰੇ ਰਿਕਾਰਡ ਤੋੜ ਦਿੱਤੇ-ਇੱਕ ਜਨਤਕ ਸੰਕੇਤ ਕਿ ਵੋਟਿੰਗ ਹੁਣ ਸਿਰਫ਼ ਇੱਕ ਅਧਿਕਾਰ ਨਹੀਂ ਹੈ,ਸਗੋਂ ਸੱਤਾ ਤਬਦੀਲੀ ਦਾ ਇੱਕ ਸਾਧਨ ਹੈ। ਇਹ ਰਿਕਾਰਡ ਵੋਟਰਾਂ ਦੀ ਵੋਟਿੰਗ ਸਿਰਫ਼ ਇੱਕ ਅੰਕੜਾ ਨਹੀਂ ਹੈ, ਸਗੋਂ ਲੋਕਾਂ ਦੀ ਆਵਾਜ਼ ਹੈ, ਜੋ ਕਹਿੰਦੀ ਹੈ,”ਅਸੀਂ ਜਾਗ ਗਏ ਹਾਂ, ਅਤੇ ਫੈਸਲਾ ਸਾਡਾ…
-
ਆਈਐੱਫਐੱਫਆਈ ਗੋਆ 2025 ਵਿੱਚ ਵੇਵਐਕਸ ਦੇ ਤਹਿਤ ਵੇਵਸ ਬਜ਼ਾਰ ਦੇ ਲਈ ਬੂਥ ਬੁਕਿੰਗ ਸ਼ੁਰੂ

ਨਵੀਂ ਦਿੱਲੀ/ਚੰਡੀਗੜ੍ਹ ( ਜਸਟਿਸ ਨਿਊਜ਼ ) ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ), ਗੋਆ 2025 ਵਿੱਚ ਵੇਵਐਕਸ ਦੁਆਰਾ ਸੰਚਾਲਿਤ ਵੇਵਸ ਬਜ਼ਾਰ ਵਿੱਚ ਵਿਸ਼ੇਸ਼ ਸਟਾਰਟਅੱਪਸ ਪ੍ਰਦਰਸ਼ਨੀ ਜ਼ੋਨ, ਵੇਵਐਕਸ ਬੂਥਾਂ ਲਈ ਬੂਥ ਬੁਕਿੰਗ ਕਰਨ ਦਾ ਐਲਾਨ ਕੀਤਾ ਹੈ। ਇਹ ਪਹਿਲ ਦਾ ਉਦੇਸ਼ ਏਵੀਜੀਸੀ-ਐਕਸਆਰ (ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡੇਡ ਰਿਐਲਿਟੀ) ਅਤੇ ਮਨੋਰੰਜਨ ਖੇਤਰ ਵਿੱਚ ਉਭਰਦੇ ਸਟਾਰਟਅੱਪਸ ਨੂੰ ਗਲੋਬਲ ਉਦਯੋਗਾਂ…
-
Booth Bookings are open for WAVES Bazar under WaveX at IFFI Goa 2025

New Delhi/Chandigarh ( Justice News) The Ministry of Information and Broadcasting has announced the opening of booth bookings for WaveX booths, the exclusive startup showcase zone in Waves Bazaar powered by WaveX at the International Film Festival of India (IFFI), Goa 2025. The initiative aims to provide a platform for emerging startups in the AVGC-XR (Animation, Visual Effects, Gaming, Comics,…
-
ਪਾਇਲ ਪੁਲੀਸ ਵੱਲੋਂ ਚਾਚਾ ਭਤੀਜੀ 410 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ

ਪਾਇਲ ( ਨਰਿੰਦਰ ਸ਼ਾਹਪੁਰ)- ਪੁਲੀਸ ਜ਼ਿਲ੍ਹਾ ਖੰਨਾ ਦੇ ਮੁਖੀ ਡਾ ਜੋਤੀ ਯਾਦਵ ਬੈਂਸ ਦੀਆਂ ਸਖਤ ਹਦਾਇਤਾਂ ਤੇ ਵਿੱਢੀ ਨਸ਼ਿਆਂ ਖਿਲਾਫ ਮੁਹਿੰਮ ਦੌਰਾਨ ਐੱਸ ਪੀ ਪਵਨਜੀਤ ਸਿੰਘ ਦੀ ਅਗਵਾਈ ਹੇਠ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਡੀ ਐੱਸ ਪੀ ਪਾਇਲ ਜਸਵਿੰਦਰ ਸਿੰਘ ਅਤੇ ਐੱਸ ਐਚ ਓ ਪਾਇਲ ਸੁਖਵਿੰਦਰਪਾਲ ਸਿੰਘ ਸੋਹੀ ਨੇ ਪੁਲੀਸ ਪਾਰਟੀ ਨਾਲ ਦੌਰਾਨ ਗਸਤ…
-
52 tons of paper loaded from Kathua Railway Station of Jammu Division to Azara

Jammu ( Justice News) Following the formation of the Jammu Division in Northern Railway, various initiatives are being implemented under the Freight Policy by the Divisional Railway Manager, Mr. Vivek Kumar, and Senior Divisional Commercial Manager, Mr. Uchit Singhal, aimed at reducing logistics costs and making freight transportation accessible to small businesses. On November 5,…
-
ਆਮਦਨ ਕਰ ਵਿਭਾਗ ਨੇ “ਸਵੱਛਤਾ ਹੀ ਸੇਵਾ” ਅਤੇ ਜਾਗਰੂਕਤਾ ਹਫ਼ਤਾ ਮਨਾਇਆ, ਮੰਚਿਤ ਨਾਟਕ ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ

ਚੰਡੀਗੜ੍ਹ (ਜਸਟਿਸ ਨਿਊਜ਼ ) : ਪੰਚਕੂਲਾ ਅਤੇ ਚੰਡੀਗੜ੍ਹ ਦੇ ਆਮਦਨ ਕਰ ਵਿਭਾਗਾਂ ਨੇ ਸੰਯੁਕਤ ਰੂਪ ਵਿੱਚ “ਸਵੱਛਤਾ ਹੀ ਸੇਵਾ” ਅਤੇ “ਜਾਗਰੂਕਤਾ – ਸਾਡੀ ਸਾਂਝੀ ਜ਼ਿੰਮੇਵਾਰੀ” ਵਿਸ਼ੇ ਉੱਤੇ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ। ਇਹ ਪ੍ਰੋਗਰਾਮ ਨੈਸ਼ਨਲ ਇੰਸਟੀਟਿਊਟ ਔਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (NITTTR), ਸੈਕਟਰ 26, ਚੰਡੀਗੜ੍ਹ ਦੇ ਔਡੀਟੋਰੀਅਮ ਵਿੱਚ ਸੰਪੰਨ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ…
