ਅੰਮ੍ਰਿਤਸਰ ::::(ਰਾਜਾ ਕੋਟਲੀ)-ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਵੱਲੋ ਸਮੁੱਚੀ ਜਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੂੰ ਨਸ਼ਿਆਂ ਖਿਲਾਫ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਮਿਤੀ 5-2-2024 ਨੂੰ ਥਾਣਾ ਖਲਚੀਆਂ ਦੇ ਐਸ ਐਚ ਓ ਬਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਦੋ ਵਿਅਕਤੀ ਅਵਤਾਰ ਸਿੰਘ ਕਾਲੀ ਪੁੱਤਰ ਜਸਵੰਤ ਸਿੰਘ ਵਾਸੀ ਨੰਗਲ ਥਾਨਾ ਜੰਡਿਆਲਾ ਗੁਰੂ ਅਤੇ ਮਹੰਮਦ ਹੁਸੈਨ ਪੁੱਤਰ ਲਾਲ ਹੁਸੈਨ ਵਾਸੀ ਨਗਰੀ ਪਰੋਲ ਥਾਨਾ ਕਠੂਆ ਜੰਮੂ ਨੂੰ ਕਾਬੂ ਕਰਕੇ ਇੰਨਾਂ ਪਾਸੋਂ 150 ਗ੍ਰਾਮ ਹੀਰੋਇਨ ਅਤੇ ਬਿਨਾਂ ਨੰਬਰੀ ਬਲੈਰੋ ਗੱਡੀ ਸਮੇਤ ਬਰਾਮਦ ਕਰਦਿਆਂ 21. 61. 85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।

Leave a Reply

Your email address will not be published.


*


%d