ਬਲਾਚੌਰ ::::::::::::::
 ਮਹਾਰਾਜ ਭੂਰੀਵਾਲੇ ਗਰੀਬਦਾਸੀ ਸਰਕਾਰੀ ਕਾਲਜ ਪੋਜੇਵਾਲ ਵਿਖੇ ਸਪੈਸ਼ਲ ਡਾਇਰੈਕਟਰ ਪੁਲਿਸ ਕਮਿਊਨਟੀ ਅਫਰੇਜ ਡਵੀਜ਼ਨ ਪੰਜਾਬ ਸੀਨੀਅਰ ਪੁਲਿਸ ਕਪਤਾਨ ਡਾ ਆਖਿਲ ਚੋਧਰੀ ਤੇ ਡੀ ਐਸ ਪੀ ਸ਼ਹਿਬਾਜ ਸਿੰਘ ਡੀ ਐਸ ਪੀ ਸੀ ਡਬਲਯੂ ਸੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਏ ਐਸ ਆਈ ਬਲਵਿੰਦਰ ਕੋਰ ਇੰਚਾਰਜ ਵੂਮੈਨ ਸੈਲ ਹੈਲਪ ਡੈਸਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਅਗੁਵਾਈ ਵਿੱਚ ਮਹਾਰਾਜ ਭੂਰੀਵਾਲੇ ਗਰੀਬਦਾਸੀ ਸਰਕਾਰੀ ਕਾਲਜ ਪੋਜੇਵਾਲ ਵਿਖੇ ਪੰਜਾਬ ਪੁਲਿਸ ਮਹਿਲਾ ਮਿੱਤਰਾ ਜਾਗਰੂਕਤਾ ਸੈਮੀਨਰ ਲਗਾਇਆ ਗਿਆ ਸੈਮੀਨਰ ਦੇ ਦੋਰਾਨ ਘਰੇਲੂ ਹਿੰਸਾ ਡਾਇਲ 112 ਹੈਲਪ ਲਾਈਨ 1091 ਹੈਲਪ ਲਾਈਨ 1098 ਹੈਲਪ ਲਾਈਨ ਨੰਬਰ ਅਤੇ ਅੋਰਤਾ ਦੇ ਅਧਿਕਾਰਾਂ ਸਬੰਧੀ ਜਾਗਰੂਕਤਾ ਕੀਤਾ ਇਸ ਮੋਕੇ ਮਹਿਲਾ ਹੈੱਡ ਕਾਂਸਟੇਬਲ ਰੀਨਾ ਰਾਣੀ,ਮਹਿਲਾ ਕਾਂਸਟੇਬਲ ਤਾਬਿਆ,ਮਹਿਲਾ ਕਾਂਸਟੇਬਲ ਰੇਖਾ ਰਾਣੀ,ਪੂਜਾ ਰਾਣੀ ਤੇ ਸਾਂਝ ਕੇਦਰ ਪੋਜੇਵਾਲ ਦੀ ਟੀਮ ਨੇ ਵਿਦਿਆਰਥੀਆ ਨੂੰ ਸਮਾਜਿਕ ਕੁਰੀਆ ਸਬੰਧੀ ਜਾਗਰੂਕ ਕਰਦੇ ਹੋਏ ਉਨ੍ਹਾਂ ਅੰਦਰ ਸਵੈ ਰੱਖਿਆ ਲਈ ਸੁਚੇਤ ਹੋਣ ਲਈ ਕਿਹਾ ਇਸ ਮੋਕੇ ਕਾਲਜ ਦੇ ਪ੍ਰਿੰਸੀਪਲ ਮੈਡਮ ਗੁਰਿੰਦਰਜੀਤ ਕੋਰ ਵੱਲੋਂ ਪੁਲਿਸ ਟੀਮ ਦਾ ਕਾਲਜ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਇਸ ਮੋਕੋ ਪ੍ਰੋ ਪਵਨ ਕੁਮਾਰ, ਪ੍ਰੋ ਜਸਵੀਰ ਕੁਮਾਰ, ਪ੍ਰੋ ਅਸ਼ਵਨੀ ਕੁਮਾਰ, ਪ੍ਰੋ ਸਪਨਾ ਕਟਾਰੀਆ,ਪ੍ਰੋ ਮਨਾਸ਼ੀ ਸ਼ਰਮਾ,ਪ੍ਰੋ ਰਵਿੰਦਰ ਕੋਰ,ਪ੍ਰੋ ਮਨਪ੍ਰੀਤ ਕੋਰ,ਪ੍ਰੋ ਸਵਿਤਾ ਰਾਣੀ,ਪ੍ਰੋ ਰਾਜੀਵ ਕੁਮਾਰ,ਪ੍ਰੋ ਨੀਲਮ, ਪ੍ਰੋ ਪਵਨ ਕੁਮਾਰ ਸਮੂਹ ਟੀਚਿੰਗ ਤੇ ਨਾਨਟੀਚਿੰਗ ਸਟਾਫ ਤੇ ਬੱਚੇ ਮੋਕੇ ਤੇ ਕੈਂਪ ਦੋਰਾਨ ਹਾਜਿਰ ਸਨ

Leave a Reply

Your email address will not be published.


*


%d