ਸ.ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ ਸਬੰਧੀ ਸਮਾਗਮ 10 ਮਾਰਚ ਨੂੰ 

ਚੀਮਾ ਮੰਡੀ ( Press Reportar)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ,ਪੰਥ ਰਤਨ ,ਫਖਰ ਏ ਕੌਮ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ 10 ਮਾਰਚ ਦਿਨ ਐਤਵਾਰ ਸਵੇਰੇ ਦਸ ਵਜੇ ਪਿੰਡ ਬਾਦਲ ਵਿਖੇ ਮਨਾਈ ਜਾਵੇਗੀ। ਇਸ
ਬਰਸੀ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਅਕਾਲੀ ਵਰਕਰ ਮੱਖਣ ਸਿੰਘ ਸ਼ਾਹਪੁਰ ਕਲਾਂ ਨੇ ਦੱਸਿਆ ਕਿ ਬਰਸੀ ਸਮਾਗਮ ਚ ਸਮੂਹ ਅਕਾਲੀ ਮੈਂਬਰ ਸਹਿਬਾਨ ,ਵਰਕਰ ਸਹਿਬਾਨ ,ਸਮੂਹ ਆਹੁਦੇਦਾਰ ਸਹਿਬਾਨ ,ਸਮੂਹ ਹਲਕਾ ਇੰਚਾਰਜ ਸਹਿਬਾਨ ,ਸਮੂਹ ਜਿਲ੍ਰਾ ਜਥੇਦਾਰ ਤੇ ਸਰਕਰ ਪ੍ਰਧਾਨ ਸਹਿਬਾਨ ,ਸਾਰੇ ਵਿੰਗਾਂ ਦੇ ਪ੍ਰਧਾਨ ਸਹਿਬਾਨ ਤੇ ਸ੍ਰੌਮਣੀ ਗੁਰਦੂਆਰਾ ਕਮੇਟੀ ਦੇ ਪ੍ਰਧਾਨ ਸਹਿਬਾਨ ਤੇ ਮੈਂਬਰ ਸਹਿਬਾਨ ਬਰਸੀ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ ।

Leave a Reply

Your email address will not be published.


*


%d