ਸਿਮਰਨ ਹੰਸ ਵਾਰਡ ਨੰਬਰ 14 ਤੋ ਯੂਥ ਕਾਂਗਰਸ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।

ਲੁਧਿਆਣਾ (ਹਰਜਿੰਦਰ/ਰਾਹੁਲ ਘਈ/ਵਿਜੈ ਭਾਂਬਰੀ) ਕਾਂਗਰਸ ਜ਼ਿਲ੍ਹਾ ਪ੍ਰਧਾਨ ਸ੍ਰੀ ਸੰਜੇ ਤਲਵਾੜ ਦੇ ਦਫ਼ਤਰ ਵਿੱਚ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਸ੍ਰੀ ਮੋਹਿਤ ਮਹਿੰਦਰਾ ਪੰਜਾਬ ਪ੍ਰਧਾਨ ਯੂਥ ਕਾਂਗਰਸ ਵੱਲੋਂ ਸਿਮਰਨ ਹੰਸ ਨੂੰ ਵਾਰਡ ਨੰਬਰ 14 ਦਾ ਪ੍ਰਧਾਨ ਨਿਯੁੱਕਤ ਕਰਕੇ ਸਿਰੋਪਾਓ ਭੇਂਟ ਕੀਤੇ ਗਏ। ਅਤੇ ਕਈ ਹੋਰ ਵੀ ਨਿਯੁਕਤੀਆਂ ਕੀਤੀਆਂ ਗਈਆਂ।ਇਸ ਸਮੇ ਮੀਟਿੰਗ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਹੈਪੀ ਲਾਲੀ, ਰਾਹੁਲ ਕਾਲੀਆਂ,(ਸੀਨੀਅਰ ਹੈਂਡ ਆਫਿਸ ਕਾਂਗਰਸ) ਸ੍ਰੀ ਰਾਹੁਲ ਘਈ ਸੀਨੀਅਰ ਲੀਡਰ ਯੂਥ ਕਾਂਗਰਸ,ਕੋਮਲ ਖੰਨਾ,ਮੋਨੂੰ ਖਿੰਦਾ,ਸਾਬਕਾ ਕੌਂਸਲਰ ਕੁਸ਼ ਹੰਸ, ਨਿਤਿਨ ਸ਼ਰਮਾ ਅਤੇ ਹੋਰ ਯੂਥ ਕਾਂਗਰਸ ਆਗੂ ਸ਼ਾਮਲ ਹੋਏ।

Leave a Reply

Your email address will not be published.


*


%d