ਮੇਰਾ ਬਾਜਾਂ ਵਾਲ਼ਾ

ਬਾਜਾਂ ਵਾਲਿਆ ਕੋਈ ਨਾ ਡਿੱਠਾ ਜਹਾਨ ਅੰਦਰ,
ਜਿਹੜਾ ਵਾਰ ਸਰਬੰਸ ਜਾਵੇ |
ਮਿੱਤਰ ਪਿਆਰੇ ਨੂੰ ਭੇਜੇ ਸੁਨੇਹੇ,
ਗਿਲਾ ਉਹਦੇ ਨਾਲ ਫਿਰ ਵੀ ਨਾ ਆਵੇ |
ਸੱਚਾ ਯਾਰ ਏਂ ਦੁਨੀਆਂ ਦਾ ਤੂੰ ਇੱਕੋ,
ਤੇਰੇ ਬਾਝੋਂ ਸਾਡੀ ਕੌਣ ਸਾਰ ਪਾਵੇ |
‘ਸੁਰ’ ਕਰੇ ਅਰਜੋਈ ਕਿਧਰੋਂ ਆ ਜਾਵੋ,
ਤੁਸੀਂ ਆ ਕੇ ਗਰੀਬਾਂ ਦੀ ਪੱਤ ਬਚਾਓ |
   ਰਚਨਾ -ਸੁਰਜੀਤ ਕੌਰ
             ਪੰਜਾਬੀ ਅਧਿਆਪਕਾ
             ਪਿੰਡ -ਹੈਬਤਪੁਰ
            ਜ਼ਿਲ੍ਹਾ -ਕਪੂਰਥਲਾ |
ਰਾਂਹੀ ਡਾ.ਸੰਦੀਪ ਘੰਡ

Leave a Reply

Your email address will not be published.


*


%d