ਬਲਾਚੌਰ ਦੇ ਪਿੰਡ ਰੈਲਮਾਜਰਾ ਵਿੱਚ  ਕਬੱਡੀ ਦਾ ਮਹਾਂਕੁੰਭ 9 ਅਤੇ 10 ਫ਼ਰਵਰੀ ਨੂੰ

 ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬਲਾਚੌਰ ਦੇ ਪਿੰਡ ਰੈਲਮਾਜਰਾ  ਵਿਖੇ  ਕਬੱਡੀ ਦਾ ਮਹਾਂਕੁੰਭ 9 ਅਤੇ 10 ਫ਼ਰਵਰੀ ਨੂੰ ਹੋਣ ਜਾ ਰਿਹਾ। ਇਸ ਮਹਾਂ ਕਬੱਡੀ ਕੁੰਭ ਦਾ  ਦਾ ਪੋਸਟਰ ਰਿਲੀਜ਼  ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਵੱਲੋਂ ਕੀਤਾ ਗਿਆ ਉਨ੍ਹਾਂ ਦੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਸਾਂਸਦ ਹਲਕਾ ਸ਼੍ਰੀ ਅਨੰਦਪੁਰ ਸਾਹਿਬ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੁੰਦੜ ਤੇ ਸਰਬਜੀਤ ਸਿੰਘ ਝਿੰਜਰ ਉੱਚੇਚੇ ਤੌਰ ਤੇ ਪਹੁੰਚ ਕੇ
ਰਿਲੀਜ਼ ਪੋਸਟਰ ਕੀਤਾ ਗਿਆ ਇਹ ਕਬੱਡੀ ਮਹਾਂਕੁੰਭ ਯੂਥ ਅਕਾਲੀ ਆਗੂ   ਗੁਰਪ੍ਰੀਤ ਗੁੱਜਰ ਰੈਲਮਾਜਰਾ ਅਤੇ ਇਲਾਕੇ ਦੇ ਲੋਕਾਂ ਦੇ ਦੀ ਮਦਦ ਨਾਲ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਕਿਹਾ ਕਿ ਇਹ ਕਬੱਡੀ ਮਹਾਂਕੁੰਭ ਦਾ ਸਭ ਵੱਡਾ ਉਦੇਸ਼ ਹੈ। ਪੰਜਾਬ ਦੀ ਜਵਾਨੀ ਜੋ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਉਹਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਅਤੇ ਨਵੀ ਸੇਧ ਦੇਣ ਇਹ ਇਹ ਬਹੁਤ ਹੀ ਜਰੂਰੀ ਹੈ ਤਾ ਕਿ ਅਸੀਂ ਆਪਣੇ ਪੰਜਾਬ ਦੀ ਜਵਾਨੀ ਨਸ਼ਿਆਂ ਦੂਰ ਕਰਕੇ ਆਪਣੇ ਨੋਜਵਾਨਾਂ ਸਹੀ ਸੇਧ ਦੇ ਜੋ ਉਨ੍ਹਾਂ ਤੇ ਨਸ਼ੇੜੀ ਹੋਣ ਦੀ ਧੱਬਾ ਸਾਫ ਕਰਕੇ ਆਪਣੀ ਨਵੀਂ ਜਿੰਦਗੀ ਬਸਰ ਕਰ ਸਕਣ ਅਤੇ ਉਨ੍ਹਾਂ ਵੱਲੋਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਹਾਂ ਕੁੰਭ ਪਹੁੰਚਣ ਲਈ ਖੁੱਲ੍ਹੇ ਸੱਦੇ ਦਿੱਤੇ।

Leave a Reply

Your email address will not be published.


*


%d