ਬਠਿੰਡਾ ਵਾਸੀਆਂ ਲਈ ਖੁਸ਼ਖਬਰੀ

ਬਠਿੰਡਾ ਦੇ ਸਰਬਤ ਦਾ ਭਲਾ ਟਰੱਸਟ ਵੱਲੋਂ ਬਠਿੰਡਾ ਦੇ ਮਾਡਲ ਟਾਊਨ ਫੇਜ਼-1 ਗੁਰੂਦੁਆਰਾ ਸਾਹਿਬ ਵਿੱਚ ਚੈਰੀਟੇਬਲ ਲੈਬ ਖੋਲੀ ਗਈ ਹੈ , ਜਿੱਥੇ ਹਰ ਬਲੱਡ ਟੈਸਟ ਤੇ 80% ਤੱਕ ਡਿਸਕਾਊਂਟ ਦਿੱਤਾ ਜਾ ਰਿਹਾ , ਟੈਸਟ ਬਿਲਕੁਲ ਲੈਟੇਸਟ ਮਸ਼ੀਨਾਂ ਨਾਲ ਕੀਤਾ ਜਾਵੇਗਾ , ECG ਟੈਸਟ ਸਿਰਫ਼ 20 ਰੁਪਏ ਵਿੱਚ , ਫੁੱਲ ਬਾਡੀ 415 ਰੁਪਏ ਵਿੱਚ , ਥਾਇਰਾਡ ਦਾ ਅਲੱਗ ਟੈਸਟ ਸਿਰਫ਼ 95 ਰੁਪਏ ਵਿੱਚ , CBC 50 ਰੁਪਏ ਵਿੱਚ , ਵਿਟਾਮਿਨ D3 ਟੈਸਟ 270 ਰੁਪਏ , ਵਿਟਾਮਿਨ B12 170 ਰੁਪਏ  ,  Lipid Profile 80 ਰੁਪਏ ਵਿੱਚ, ਫੁੱਲ ਐਲਰਜੀ ਪੈਨਲ 1520 ਰੁਪਏ , ਗਠੀਆ ਲਈ RA Factor Quantitive 170 ਰੁਪਏ , ਕਾਲਾ ਪੀਲੀਆ HIV 75 ਰੁਪਏ , HCV 75 ਰੁਪਏ , HBV 30 ਰੁਪਏ , ਡੇਂਗੂ 200 ਰੁਪਏ ਟੈਸਟ , ਲੈਬ ਖੁੱਲਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4:30 ਵਜੇ ਤੱਕ  , ਜਿਆਦਾ ਜਾਣਕਾਰੀ ਲਈ ਕਾਲ ਕਰੋ – 0164-2216620, ਆਪ ਸਭ ਨੂੰ ਬੇਨਤੀ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੋ ਤਾਂਕਿ ਕਿਸੇ ਜ਼ਰੂਰਤਮੰਦ ਦਾ ਭਲਾ ਹੋ ਜਾਵੇ

Leave a Reply

Your email address will not be published.


*


%d