ਪੰਜਾਬ ਸਰਕਾਰ ਆਪ ਦੇ ਦੁਆਰ

ਹੈਪੀ ਬੀਦੋਵਾਲੀ ::::::::::::::::::::: ਨੂੰ ਪਿੰਡ ਬੀਦੋਵਾਲੀ ਵਿਖੇ ਪੰਜਾਬ ਸਰਕਾਰ ਦੇ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਆਪ ਦੇ ਦੁਆਰ ਇੱਕ ਰੋਜਾ ਸੈਮੀਨਾਰ ਕੀਤਾ ਗਿਆ ਜਿਸ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਵੱਖ ਵੱਖ ਮਹਿਕਮਿਆਂ ਨਾਲ ਸਬੰਧਿਤ ਲੋਕ ਕਾਰਜਾਂ ਨੂੰ ਨੇਪਰੇ ਚੜਾਉਣ ਦੀ ਕਵਾਇਦ ਕੀਤੀ ਗਈ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਕੰਮ ਜਿਵੇ ਕਿ ਅਧਾਰ ਕਾਰਡ ਸਬੰਧੀ ਕੰਮ, ਰਾਸ਼ਨ ਕਾਰਡ ਸਬੰਧੀ ਕੰਮ, ਜਨਮ ਤੇ ਮੌਤ ਦਰ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਬੁਢੇਪਾ ਪੈਨਸ਼ਨ, ਭੂਮੀ ਰੱਖਿਆ, ਵਾਟਰ ਸਪਲਾਈ, ਗੁਰੂਦੁਵਾਰੇ ਦੀਆਂ ਸ਼੍ਰੋਮਣੀ ਵੋਟਾ ਅਦਿ ਕੰਮਾਂ ਨੂੰ ਪਹਿਲ ਦਿੱਤੀ ਗਈ ਇਸ ਮੌਕੇ ਤੇ ਪਾਰਟੀ ਦੇ ਬਲਾਕ ਪ੍ਧਾਨ ਸ਼ਿਵਰਾਜ ਮਿੱਠੜੀ, ਅਜਮੇਰ ਸਿੰਘ ਜੁਆਇੰਟ ਸੈਕਟਰੀ ਮੁਕਤਸਰ ਬੀਸੀ ਵਿੰਗ, ਕੁਲਦੀਪ ਸਿੰਘ ਆਗੂ, ਨਿੰਦਰ ਸਿੰਘ ਆਪ ਆਗੂ, ਕਿਰਪਾਲ ਸਿੰਘ, ਸ਼ਹਿਰੀ ਬਰਾੜ, ਹਾਜਿਰ ਸਨ |

Leave a Reply

Your email address will not be published.


*


%d