ਪਿੰਡ ਬੀਦੋਵਾਲੀ ਹਲਕਾ ਲੰਬੀ ਬੀਜੇਪੀ ਦੀਆਂ ਨਵੀਆਂ ਜੁਇਨਿੰਗ ਚਰਚਾ ਵਿੱਚ

ਹੈਪੀ ਬੀਦੋਵਾਲੀ (ਹਲਕਾ ਲੰਬੀ) ਅੱਜ ਮਿਤੀ 11-02-24 ਨੂੰ ਪਿੰਡ ਬੀਦੋਵਾਲੀ ਵਿਖੇ ਪਿੰਡ ਵਾਸੀਆਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੇ ਵਿਚਾਰ ਚਰਚਾ ਕੀਤੀ ਅਤੇ ਪਾਰਟੀ ਦੇ ਪ੍ਰਧਾਨ ਮੰਤਰੀ ਸੀ੍ ਨਰਿੰਦਰ ਮੋਦੀ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਪਾ੍ਪਤ ਕੀਤੀ ਇਸ ਮੌਕੇ ਤੇ ਪਾਰਟੀ ਦੇ ਅਹੁਦੇਦਾਰ ਸੀ੍ ਸਤੀਸ਼ ਅਸੀਜਾ ਜੀ ਜਿਲਾ ਪ੍ਰਧਾਨ ਸੀ੍ ਮੁਕਤਸਰ ਸਾਹਿਬ, ਕਾਰਜ ਸਿੰਘ ਮਿੱਡਾ ਵਾਈਸ ਜਿਲਾ ਪ੍ਰਧਾਨ ਸੀ੍ ਮੁਕਤਸਰ ਸਾਹਿਬ, ਜਰਨਲ ਸੈਕਟਰੀ ਜਗਤਾਰ ਬਰਾੜ ਲੰਬੀ, ਗੁਰਮੇਹਰ ਸਿੰਘ ਜਰਨਲ ਸੈਕਟਰੀ ਬੁਰਜ ਸਿੱਧਵਾਂ, ਡਾ ਰਮਨਦੀਪ ਸਿੰਘ ਜੈਤੋ ਲੋਕ ਸਭਾ ਹਲਕਾ ਫਰੀਦਕੋਟ ਨੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਤੇ ਪਿੰਡ ਬੀਦੋਵਾਲੀ ਦੇ 200 ਪਰਿਵਾਰਾਂ ਨੇ ਨਰਿੰਦਰ ਮੋਦੀ ਜੀ ਪ੍ਧਾਨ ਮੰਤਰੀ ਭਾਰਤ ਸਰਕਾਰ ਦੀਆਂ ਸਕੀਮਾਂ ਤੋਂ ਖੁਸ਼ ਹੋਕੇ ਪਾਰਟੀ ਨੂੰ ਜੁਆਇੰਨ ਕੀਤਾ ਇਸ ਮੌਕੇ ਤੇ ਪਿੰਡ ਦੇ ਯੂਥ ਆਗੂ ਮੰਗਾਂ ਸਿੰਘ, ਸੰਦੀਪ ਸਿੰਘ, ਸਤਨਾਮ ਸਿੰਘ, ਸੁਖਪਾਲ ਸਿੰਘ, ਸੰਤੋਖ ਸਿੰਘ, ਬਲਵੀਰ ਸਿੰਘ ਬੋਵੀ, ਗਗਨਦੀਪ ਸਿੰਘ, ਕਾਕਾ ਸਰਪੰਚ, ਗੁਰਪ੍ਰੀਤ ਸਿੰਘ, ਤਰਲੋਕ ਸਿੰਘ, ਕੁਲਵਿੰਦਰ ਸਿੰਘ ਹਾਜ਼ਿਰ ਰਹੇ |

Leave a Reply

Your email address will not be published.


*


%d