ਨਵ ਨਿਯੁਕਤ ਜ਼ਿਲਾ ਪ੍ਰਧਾਨ ਥਾਪਰ ਜੀ

   ਮਲੇਰਕੋਟਲਾ::::—- ਭਾਰਤੀ ਜਨਤਾ ਪਾਰਟੀ ਜਿਲਾ ਮਲੇਰਕੋਟਲਾ ਦੇ ਪ੍ਰਧਾਨ ਸ੍ਰੀ ਅਮਨ ਥਾਪਰ ਵੱਲੋਂ ਅੱਜ ਹਲਕਾ ਅਮਰਗੜ ਵਿਖੇ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਨਵ ਨਿਯੁਕਤ ਜ਼ਿਲਾ ਪ੍ਰਧਾਨ ਥਾਪਰ ਜੀ ਨੂੰ ਪਾਰਟੀ ਵਰਕਰਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਪਾਰਟੀ ਦੇ ਸੀਨੀਅਰ ਆਗੂ ਸ੍ਰੀ ਤਰਸੇਮ ਲਾਲ ਥਾਪਰ ਜੀ, ਮਨਿਓਰਟੀ ਮੋਰਚਾ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਜਾਹਿਦ ਪੀਰ ਜੀ, ਮਹਿਲਾ ਮੋਰਚਾ ਪੰਜਾਬ ਦੀ ਸਕੱਤਰ ਸ਼੍ਰੀਮਤੀ ਭਾਵਨਾ ਮਹਾਜਨ ਜੀ, ਜਿਲਾ ਮਹਿਲਾ ਮੋਰਚਾ ਜਰਨਲ ਸਕੱਤਰ ਸ਼੍ਰੀਮਤੀ ਨਿਸ਼ਾ ਚਾਵਲਾ ਜੀ ਦਾ ਵੀ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ
ਪਰਗਟ ਸਿੰਘ ਜਲਾਲਗੜ੍ਹ ਸੀਨੀਅਰ ਆਗੂ ਭਾਜਪਾ, ਹਰਮਨ ਕੌੜਾ ਜੀ ਸੀਨੀਅਰ ਆਗੂ ਭਾਜਪਾ, ਗੁਰਪ੍ਰੀਤ ਸਿੰਘ ਜੀ ਦਿਹਾਤੀ ਦੇ ਮੰਡਲ ਪ੍ਰਧਾਨ , ਪਵਨ ਸ਼ਰਮਾ ਜੀ ਅਤੇ ਸਮੂਹ ਵਰਕਰ ਹਲਕਾ ਅਮਰਗੜ੍ਹ ਦਾ ਵਿਸ਼ੇਸ਼ ਸਹਿਯੋਗ ਰਿਹਾ ਪ੍ਰਧਾਨ ਥਾਪਰ ਜੀ ਵੱਲੋਂ ਸਾਰੇ ਵਰਕਰਾਂ ਦਾ ਵਿਸ਼ੇਸ਼ ਸਨਮਾਨ ਦੇਣ ਲਈ ਧੰਨਵਾਦ ਕੀਤਾ ਗਿਆ।

Leave a Reply

Your email address will not be published.


*


%d