ਜਸਭਾ ਚੋਣ ਦੇ ਲਈ 8 ਫਰਵਰੀ, 2024 ਤੋਂ ਸ਼ੁਰੂ ਹੋਵੇਗੀ ਨਾਮਜਦਗੀ ਪ੍ਰਕ੍ਰਿਆ – ਅਨੁਰਾਗ ਅਗਰਵਾਲ

ਰਾ

ਚੰਡੀਗੜ੍ਹ, ::::::::::::::::- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਰਾਜ ਸਭਾ ਦੇ ਦੋ ਸਾਲਾਂ ਚੋਣ ਪ੍ਰੋਗ੍ਰਾਮ ਦੇ ਤਹਿਤ ਹਰਿਆਣਾ ਦੀ ਇਕ ਸੀਟ ਲਈ ਨਾਮਜਦਗੀ ਪ੍ਰਕ੍ਰਿਆ 8 ਫਰਵਰੀ, 2024 ਤੋਂ ਸ਼ੁਰੂ ਹੋ ਕੇ 15 ਫਰਵਰੀ, 2024 ਨੂੰ ਸਮਾਪਤ ਹੋਵੇਗੀ।

          ਸ੍ਰੀ ਅਗਰਵਾਲ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਾਮਜਦਗੀ ਪੱਤਰ ਦੀ ਛੰਟਨੀ 16 ਫਰਵਰੀ, 2024 ਨੂੰ ਕੀਤੀ ਜਾਵੇਗੀ ਅਤੇ 20 ਫਰਵਰੀ, 2024 ਤਕ ਨਾਂਅ ਵਾਪਸ ਲਏ ਜਾ ਸਕਦੇ ਹਨ।

          ਜੇਕਰ ਜਰੂਰੀ ਹੋਇਆ ਤਾਂ ਚੋਣ 27 ਫਰਵਰੀ, 2024 ਨੂੰ ਸੈਕਟਰ-1 ਚੰਡੀਗੜ੍ਹ ਸਥਿਤ ਹਰਿਆਣਾ ਵਿਧਾਨਸਭਾ ਸਕੱਤਰੇਤ ਭਵਨ ਦੇ ਕਮੇਟੀ ਰੂਮ ਨੰਬਰ 2 ਵਿਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਦੇ ਵਿਚ ਹੋਵੇਗਾ। ਵੋਟਾਂ ਦੀ ਗਿਣਤੀ 27 ਫਰਵਰੀ ਨੂੰ ਸ਼ਾਮ 5 ਵਜੇ ਹੋਵੇਗੀ। ਉਨ੍ਹਾਂ ਨੇ ਦਸਿਆ ਕਿ 29 ਫਰਵਰੀ, 2024 ਤੋਂ ਪਹਿਲਾਂ ਚੋਣ ਪ੍ਰਕ੍ਰਿਆ ਪੂਰੀ ਕਰ ਲਈ ਜਾਵੇਗੀ।

Leave a Reply

Your email address will not be published.


*


%d