ਗਮਾਡਾ ਡਾਇਰੈਕਟਰ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਅਹੁਦਾ ਸੰਭਾਲਿਆ,   

 ਮੋਹਾਲੀ ::::::::::::::: (ਜਤਿੰਦਰ ਪਾਲ ਸਿੰਘ ਕਲੇਰ )   ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ  ਵੱਲੋਂ (ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ)
ਗਮਾਡਾ ਦੇ ਲਗਾਏ ਗਏ ਤਿੰਨੇ ਡਾਇਰੈਕਟਰਾਂ ਨੂੰ ਅੱਜ ਅਹੁਦੇ ਤੇ ਬਿਠਾਇਆ ਗਿਆ। ਇਹਨਾਂ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਭੋਲਾ ਮਾਨ ਸਰਦੂਲਗੜ੍ਹ, ਜਸਵਿੰਦਰ ਸਿੰਘ ਸਿੱਧੂ ਧਰਮਕੋਟ, ਗੁਰਜੀਤ ਸਿੰਘ ਗਿੱਲ ਨੂੰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁਧਰਾਮ ਐਮਐਲਏ ਬੁਢਲਾਡਾ,ਕੈਬਨਟ ਮੰਤਰੀ ਗੁਰਮੀਤ ਸਿੰਘ ਖੁਡੀਆਂ, ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਲੋਕ ਸੰਪਰਕ ਵਿਭਾਗ ਪੰਜਾਬ ਦੇ ਡਾਇਰੈਕਟਰ ਬਲਤੇਜ ਸਿੰਘ ਪੰਨੂ, ਮਾਰਕੀਟ ਕਮੇਟੀ ਪੰਜਾਬ ਚੇਅਰਮੈਨ ਹਰਚੰਦ ਸਿੰਘ ਬ੍ਰਸਟ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਪਹੁੰਚੇ ਵਿਧਾਇਕਾਂ ਆਦਿ ਗਮਾਡਾ ਸਟਾਫ ਦੇ ਅਫਸਰਾਂ ਦੀ ਹਾਜ਼ਰੀ ਚ ਜੁਆਇਨ ਕਰਵਾਇਆ ਗਿਆ। ਇਸ ਮੌਕੇ ਨਿਯੁਕਤ ਹੋਏ ਤਿੰਨੇ ਡਾਇਰੈਕਟਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਸਰਕਾਰ ਵੱਲੋਂ ਸੌਂਪੀ ਜਿੰਮੇਵਾਰੀ ਨੂੰ
 ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਮੌਕੇ ਮੰਤਰੀ ਸਾਹਿਬਾਨਾਂ ਅਤੇ ਵੱਖ-ਵੱਖ ਇਲਾਕਿਆਂ ਚੋਂ ਆਏ ਸੱਜਣਾਂ ਨੇ ਜਿੱਥੇ ਉਨਾਂ ਦਾ ਮੂੰਹ ਮਿੱਠਾ ਕਰਾਇਆ ਉੱਥੇ ਨੂੰ ਸੁੰਦਰ ਬੁਕੇ,ਟਰਾਫੀਆਂ ,ਗਿਫਟਾਂ ਅਤੇ ਹਾਰ ਪਾ ਕੇ ਸਨਮਾਨ ਕੀਤਾl ਓਕੇ ਮਾਨਸਾ ਤੋਂ ਵਿਧਾਇਕ ਵਿਜੇ ਕੁਮਾਰ ਸਿੰਗਲਾ, ਭੁੱਚੋ ਤੋ ਵਿਧਾਇਕ ਜਗਸੀਰ ਸਿੰਘ, ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ, ਕੁਲਵੀਰ ਸਿੰਘ ਮਾਨ, ਗੁਰਪ੍ਰੀਤ ਸਿੰਘ, ਨਿੱਕੂ ਟਾਂਡੀਆਂ, ਜਸਪ੍ਰੀਤ ਸਿੰਘ ਆਲੀਕੇ, ਈਸਰ ਸਿੰਘ ਫੱਤਾ ਮਾਲੋਕਾ, ਨਿਰਮਲ ਸਿੰਘ ਘੁਰਕਣੀ, ਸੁਨੀਲ ਕੁਮਾਰ ਜੈਨ ਕੱਪਾ, ਬਿੰਦਰ ਸਿੰਘ, ਨਾਜਰ ਸਿੰਘ ਘੁੱਦੂ ਵਾਲਾ, ਹਰਮੀਤ ਸਿੰਘ ਬਾਜੇਵਾਲਾ, ਹੈਪੀ ਕਲਾਲ ਵਾਲਾ, ਬਿਕਰ ਸੋਨੀ ਸਰਦੂਲਗੜ੍ਹ, ਅਕਸ਼ੇ ਕੁਮਾਰ, ਚਰਨ ਦਾਸ, ਬਿੰਦਰ ਪਟਵਾਰੀ ਕੌੜੀ, ਹਰਪਾਲ ਸਿੰਘ ਟਿੱਬੀ, ਬਲਵਿੰਦਰ ਸੋਨੀ, ਗੁਰਜੀਤ ਸਿੰਘ ਨੰਗਲ ਖੁਰਦ ਆਦਿ ਹਾਜ਼ਰ ਸਨਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ  ਵੱਲੋਂ (ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ)
ਗਮਾਡਾ ਦੇ ਲਗਾਏ ਗਏ ਤਿੰਨੇ ਡਾਇਰੈਕਟਰਾਂ ਨੂੰ ਅੱਜ ਅਹੁਦੇ ਤੇ ਬਿਠਾਇਆ ਗਿਆ। ਇਹਨਾਂ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਭੋਲਾ ਮਾਨ ਸਰਦੂਲਗੜ੍ਹ, ਜਸਵਿੰਦਰ ਸਿੰਘ ਸਿੱਧੂ ਧਰਮਕੋਟ, ਗੁਰਜੀਤ ਸਿੰਘ ਗਿੱਲ ਨੂੰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁਧਰਾਮ ਐਮਐਲਏ ਬੁਢਲਾਡਾ,ਕੈਬਨਟ ਮੰਤਰੀ ਗੁਰਮੀਤ ਸਿੰਘ ਖੁਡੀਆਂ, ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਲੋਕ ਸੰਪਰਕ ਵਿਭਾਗ ਪੰਜਾਬ ਦੇ ਡਾਇਰੈਕਟਰ ਬਲਤੇਜ ਸਿੰਘ ਪੰਨੂ, ਮਾਰਕੀਟ ਕਮੇਟੀ ਪੰਜਾਬ ਚੇਅਰਮੈਨ ਹਰਚੰਦ ਸਿੰਘ ਬ੍ਰਸਟ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਪਹੁੰਚੇ ਵਿਧਾਇਕਾਂ ਆਦਿ ਗਮਾਡਾ ਸਟਾਫ ਦੇ ਅਫਸਰਾਂ ਦੀ ਹਾਜ਼ਰੀ ਚ ਜੁਆਇਨ ਕਰਵਾਇਆ ਗਿਆ। ਇਸ ਮੌਕੇ ਨਿਯੁਕਤ ਹੋਏ ਤਿੰਨੇ ਡਾਇਰੈਕਟਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਸਰਕਾਰ ਵੱਲੋਂ ਸੌਂਪੀ ਜਿੰਮੇਵਾਰੀ ਨੂੰ
 ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਮੌਕੇ ਮੰਤਰੀ ਸਾਹਿਬਾਨਾਂ ਅਤੇ ਵੱਖ-ਵੱਖ ਇਲਾਕਿਆਂ ਚੋਂ ਆਏ ਸੱਜਣਾਂ ਨੇ ਜਿੱਥੇ ਉਨਾਂ ਦਾ ਮੂੰਹ ਮਿੱਠਾ ਕਰਾਇਆ ਉੱਥੇ ਨੂੰ ਸੁੰਦਰ ਬੁਕੇ,ਟਰਾਫੀਆਂ ,ਗਿਫਟਾਂ ਅਤੇ ਹਾਰ ਪਾ ਕੇ ਸਨਮਾਨ ਕੀਤਾl ਓਕੇ ਮਾਨਸਾ ਤੋਂ ਵਿਧਾਇਕ ਵਿਜੇ ਕੁਮਾਰ ਸਿੰਗਲਾ, ਭੁੱਚੋ ਤੋ ਵਿਧਾਇਕ ਜਗਸੀਰ ਸਿੰਘ, ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ, ਕੁਲਵੀਰ ਸਿੰਘ ਮਾਨ, ਗੁਰਪ੍ਰੀਤ ਸਿੰਘ, ਨਿੱਕੂ ਟਾਂਡੀਆਂ, ਜਸਪ੍ਰੀਤ ਸਿੰਘ ਆਲੀਕੇ, ਈਸਰ ਸਿੰਘ ਫੱਤਾ ਮਾਲੋਕਾ, ਨਿਰਮਲ ਸਿੰਘ ਘੁਰਕਣੀ, ਸੁਨੀਲ ਕੁਮਾਰ ਜੈਨ ਕੱਪਾ, ਬਿੰਦਰ ਸਿੰਘ, ਨਾਜਰ ਸਿੰਘ ਘੁੱਦੂ ਵਾਲਾ, ਹਰਮੀਤ ਸਿੰਘ ਬਾਜੇਵਾਲਾ, ਹੈਪੀ ਕਲਾਲ ਵਾਲਾ, ਬਿਕਰ ਸੋਨੀ ਸਰਦੂਲਗੜ੍ਹ, ਅਕਸ਼ੇ ਕੁਮਾਰ, ਚਰਨ ਦਾਸ, ਬਿੰਦਰ ਪਟਵਾਰੀ ਕੌੜੀ, ਹਰਪਾਲ ਸਿੰਘ ਟਿੱਬੀ, ਬਲਵਿੰਦਰ ਸੋਨੀ, ਗੁਰਜੀਤ ਸਿੰਘ ਨੰਗਲ ਖੁਰਦ ਆਦਿ ਹਾਜ਼ਰ ਸਨ।

Leave a Reply

Your email address will not be published.

*

%d