ਕਾਠਗੜ੍ਹ ਦੇ ਅਧੀਨ ਆਉਂਦੇ ਪਿੰਡਾਂ ਦੇ ਅਸਲਾ ਧਾਰਕ ਜਲਦੀ ਤੋਂ ਜਲਦੀ ਜਮ੍ਹਾ ਕਰਵਾਉਣ ਆਪਣਾ ਅਸਲਾ : ਐਸ ਐਚ ਓ ਪਵਿੱਤਰ ਸਿੰਘ

ਕਾਠਗੜ੍ਹ ;;;;;;; (ਜਤਿੰਦਰ ਪਾਲ ਸਿੰਘ ਕਲੇਰ )- ਲੋਕ ਸਭਾ ਚੋਣਾਂ ਦੇ ਮੱਦੇਨਜਰ ਰੱਖਦੇ ਹੋਏ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਜਿਲ੍ਹਾਂ ਮੈਜਿਸਟਰੇਟ ਸਾਹਿਬ ਅਤੇ ਸੀਨੀਅਰ ਉਪ ਕਪਤਾਨ ਡਾ ਮਹਿਤਾਬ ਸਿੰਘ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਥਾਣਾ ਕਾਠਗੜ੍ਹ ਦੇ ਐਸ ਐਚ ਓ  ਕਾਠਗੜ ਪਵਿੱਤਰ ਸਿੰਘ ਲਾਈਸੈਂਸੀ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਹੈ    ਕਿ ਉਹ ਆਪਣੇ ਹਥਿਆਰ ਨਜ਼ਦੀਕੀ  ਥਾਣੇ ਜਾਂ ਨਜਦੀਕੀ ਗੰਨ ਹਾਊਸ ਤੇ  31 ਮਾਰਚ ਤੱਕ ਜਰੂਰੀ ਜਮਾਂ ਕਰਵਾਉਣਾ ਬਹੁਤ ਹੀ ਜਰੂਰੀ ਹੈ ਅਤੇ ਉਨ੍ਹਾਂ ਨੇ  ਕਿਹਾ ਕਿ ਜੇ ਲਾਈਸੈਂਸੀ ਅਸਲਾ ਧਾਰਕਾਂ ਨੇ ਇਹ ਅਸਲਾ ਟਾਈਮ ਨਾਲ ਨਾ ਜਮ੍ਹਾ ਕਰਵਾਇਆ ਤਾਂ ਉਨ੍ਹਾਂ ਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ! ਕੀਤੀ ਜਾਵੇਗੀ ਹਨ। ਅਤੇ ਉਹਨਾਂ ਨੇ ਕਿਹਾ ਕਿ ਜੋ ਅਸਲਾ ਧਾਰਕ ਆਪਣੇ ਨਜਦੀਕੀ ਗੰਨ ਹਾਊਸ ਤੇਇ ਆਪਣਾ ਅਸਲਾ ਜਮ੍ਹਾ ਕਰਵਾ ਕੇ  ਉਹ ਆਪਣੀ ਰਸੀਦ  ਥਾਣਾ ਕਾਠਗੜ੍ਹ ਵਿਖੇ ਜਰੂਰ ਜਮ੍ਹਾ ਕਰਵਾ ਦੇਣ।
ਕੈਪਸ਼ਨ ਥਾਣਾ ਕਾਠਗੜ੍ਹ ਦੇ ਐਸ ਐਸ ਓ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ

Leave a Reply

Your email address will not be published.


*


%d